Author name: admin

Harcharan Bhullar

ਮੁਅੱਤਲ ਡੀ. ਆਈ. ਜੀ. ਵਿਰੁੱਧ ਨਹੀਂ ਰੁਕੇਗੀ ਸੀ. ਬੀ. ਆਈ. ਜਾਂਚ : ਸੁਪਰੀਮ ਕੋਰਟ

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Suspended D. I. G. Harcharan Singh Bhullar) ਵੱਲੋਂ ਦਾਇਰ ਉਸ ਪਟੀਸ਼ਨ (Petition) ਨੂੰ ਸ਼ੁੱਕਰਵਾਰ ਰੱਦ (Cancel) ਕਰ ਦਿੱਤਾ, ਜਿਸ `ਚ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਦਰਜ 2 ਐਫ. ਆਈ. ਆਰਜ਼. […]

ਮੁਅੱਤਲ ਡੀ. ਆਈ. ਜੀ. ਵਿਰੁੱਧ ਨਹੀਂ ਰੁਕੇਗੀ ਸੀ. ਬੀ. ਆਈ. ਜਾਂਚ : ਸੁਪਰੀਮ ਕੋਰਟ Read Post »

Bikram majithiya

ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ `ਤੇ ਸੁਣਵਾਈ ਲਈ ਤਿਆਰ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਉਸ ਪਟੀਸ਼ਨ `ਤੇ ਸੁਣਵਾਈ (Hearing) ਕਰਨ ਲਈ ਸ਼ੁੱਕਰਵਾਰ ਸਹਿਮਤੀ (Consent) ਦੇ ਦਿੱਤੀ, ਜਿਸ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ

ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ `ਤੇ ਸੁਣਵਾਈ ਲਈ ਤਿਆਰ Read Post »

Greencard Lottery

ਅਮਰੀਕਾ ਨੇ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਨੂੰ ਕੀਤਾ ਮੁਲਤਵੀ

ਵਾਸ਼ਿੰਗਟਨ, 20 ਦਸੰਬਰ 2025 : ਅਮਰੀਕਾ (America) ਨੇ ਗ੍ਰੀਨ ਕਾਰਡ ਲਾਟਰੀ ਜਾਂ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਨੂੰ ਮੁਲਤਵੀ (Postponement) ਕਰ ਦਿੱਤਾ, ਜੋ ਅਮਰੀਕਾ ਵਿਚ ਘੱਟ ਪ੍ਰਤੀਨਿਧਤਾ ਵਾਲੇ ਦੇਸ਼ਾਂ ਦੇ ਵਿਅਕਤੀਆਂ ਨੂੰ ਗ੍ਰੀਨ ਕਾਰਡ ਦਿੰਦਾ ਸੀ । ਇਹ ਫੈਸਲਾ 14 ਦਸੰਬਰ ਨੂੰ `ਬ੍ਰਾਊਨ ਯੂਨੀਵਰਸਿਟੀ` ਵਿਚ ਹੋਈ ਗੋਲੀਬਾਰੀ ਅਤੇ 15 ਦਸੰਬਰ ਨੂੰ ਮੈਸੇਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ

ਅਮਰੀਕਾ ਨੇ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਨੂੰ ਕੀਤਾ ਮੁਲਤਵੀ Read Post »

Enforcement Directorate

ਕਰਨਾਟਕ ਦੇ ਸਾਬਕਾ ਮੰਤਰੀ ਨਾਗੇਂਦਰ ਦੀ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਕਿ ਉਸ ਨੇ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ ਵਿਚ ਕਰਨਾਟਕ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਬੀ. ਨਾਗੇਂਦਰ (Congress leader B. Nagendra) ਦੀ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property seizure) ਕਰ ਲਈ ਹੈ । ਜਾਇਦਾਦਾਂ ਵਿਚ

ਕਰਨਾਟਕ ਦੇ ਸਾਬਕਾ ਮੰਤਰੀ ਨਾਗੇਂਦਰ ਦੀ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ Read Post »

sidhu-moosewala

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ

ਮਾਨਸਾ, 20 ਦਸੰਬਰ 2025 : ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ `ਚ ਉਸ ਦੇ ਪਿਤਾ ਬਲਕੌਰ ਸਿੰਘ ਅੱਜ ਗਵਾਹੀ ਦੇਣ ਲਈ ਅਦਾਲਤ `ਚ ਪੇਸ਼ ਹੋਏ। ਮੁੜ ਪੇਸ਼ੀ 16 ਜਨਵਰੀ ਨੂੰ ਉਨ੍ਹਾਂ ਦੀ ਅਜੇ ਮੁਕੰਮਲ ਗਵਾਹੀ ਨਹੀਂ ਹੋਈ, ਅਦਾਲਤ ਨੇ ਮੁੜ ਅਗਲੀ ਪੇਸ਼ੀ (Next appearance) 16 ਜਨਵਰੀ ਰੱਖੀ ਗਈ ਹੈ । ਇਸ ਦੌਰਾਨ ਮੂਸੇਵਾਲਾ ਦੇ ਕਤਲ

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ Read Post »

Bhagwant Singh Mann

ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਬਣਾ ਰਹੇ ਹਾਂ : ਮਾਨ

ਚੰਡੀਗੜ੍ਹ 20 ਦਸੰਬਰ 2025 : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਰੁਜ਼ਗਾਰ ਦੇਣ ਵਾਲੇ ਬਣਾਉਣਾ ਹੈ । ਉਹ ਅੱਜ ਨੌਜਵਾਨਾਂ ਨੂੰ ਸਵੈ-ਰੁਜ਼ਗਾਰ (Self-employment for youth) ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿੰਨੀ ਬੱਸਾਂ ਦੇ ਪਰਮਿਟ ਵੰਡਣ ਮੌਕੇ

ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਬਣਾ ਰਹੇ ਹਾਂ : ਮਾਨ Read Post »

Bharti Singh

ਭਾਰਤੀ ਸਿੰਘ ਤੇ ਹਰੀਸ਼ ਲਿੰਬਾਚੀਆ ਦੇ ਘਰ ਹੋਇਆ ਮੁੰਡੇ ਦਾ ਜਨਮ

ਮੁੰਬਈ, 19 ਦਸੰਬਰ 2025 : ਭਾਰਤ ਦੀ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ (Comedian Bharti Singh) ਤੇ ਹਰੀਸ਼ ਲਿੰਬਾਚੀਆ (Harish Limbachiyaa) ਦੇ ਘਰ ਇਕ ਲੜਕੇ ਨੇ ਜਨਮ (A boy was born) ਲਿਆ ਹੈ । ਜਿਸ ਨਾਲ ਭਾਰਤੀ ਸਿੰਘ ਤੇ ਹਰੀਸ਼ ਲਿੰਬਾਚੀਆ ਨੂੰ ਇਕ ਵਾਰ ਫਿਰ ਮਾਂ-ਬਾਪ ਦਾ ਮੌਕਾ ਮਿਲਿਆ ਹੈ । ਇਹ ਖੁਸ਼ੀ ਦਾ ਪਲ ਉਸ ਸਮੇਂ

ਭਾਰਤੀ ਸਿੰਘ ਤੇ ਹਰੀਸ਼ ਲਿੰਬਾਚੀਆ ਦੇ ਘਰ ਹੋਇਆ ਮੁੰਡੇ ਦਾ ਜਨਮ Read Post »

Hardeep Singh

ਐਸ. ਐਚ. ਓ. ਹਰਦੀਪ ਸਿੰਘ ਦਾ ਹੋਇਆ ਤਬਾਦਲਾ

ਖੰਨਾ, 19 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna city) ਦੇ ਇੱਕ ਗਿਣਤੀ ਕੇਂਦਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਿਟੀ ਪੁਲਸ ਸਟੇਸ਼ਨ-2 ਦੇ ਐਸ. ਐਚ. ਓ. ਇੰਸਪੈਕਟਰ ਹਰਦੀਪ ਸਿੰਘ (Inspector Hardeep Singh) ਨੂੰ ਮੁਅੱਤਲ ਨਾ ਕਰਕੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਤੋ-ਰਾਤ ਸਿਟੀ ਪੁਲਸ ਸਟੇਸ਼ਨ-2 ਤੋਂ

ਐਸ. ਐਚ. ਓ. ਹਰਦੀਪ ਸਿੰਘ ਦਾ ਹੋਇਆ ਤਬਾਦਲਾ Read Post »

Hardeep Mundiya

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਹਰਦੀਪ ਮੁੰਡੀਆਂ (Hardeep Mundian) ਨੇ ਕਿਹਾ ਕਿ `ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਜਲ ਸਪਲਾਈ ਅਤੇ` ਸਵੱਛਤਾ ਦੇ ਬੁਨਿਆਦੀ ਢਾਂਚੇ (Water supply and sanitation infrastructure) ਨੂੰ ਮਜ਼ਬੂਤ ਕਰਨ ਲਈ 2900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ Read Post »

Road Accident

ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

ਕੁਵੈਤ, 19 ਦਸੰਬਰ 2025 : ਵਿਦੇਸ਼ੀ ਧਰਤੀ ਕੁਵੈਤ (Kuwait) ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਪੰਜਾਬੀਆਂ ਸਣੇ 7 ਨੌਜਵਾਨਾਂ ਦੀ ਮੌਤ ਹੋ ਗਈ ਹੈ । ਹਾਦਸੇ ਵਿਚ ਮਾਰੇ ਗਏ ਜਗਦੀਪ ਦੇੇ ਭਰਾ ਨੇ ਦਿੱਤੀ ਜਾਣਕਾਰੀ ਸੜਕ ਹਾਦਸੇ ਵਿਚ ਮਾਰੇ ਗਏ ਵੱਖ-ਵੱਖ ਮ੍ਰਿਤਕਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਵਸਨੀਕ ਨੌਜਵਾਨ ਜਗਦੀਪ

ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ Read Post »

Scroll to Top