Author name: admin

Judge G. R. Swaminathan

ਦਰਗਾਹ ਨੇੜੇ ਦੀਵੇ ਬਾਲਣ ਦਾ ਹੁਕਮ ਦੇਣ ਵਾਲੇ ਜੱਜ ਖਿਲਾਫ `ਮਹਾਦੋਸ਼ ਦਾ ਪ੍ਰਸਤਾਵ’

ਨਵੀਂ ਦਿੱਲੀ, 10 ਦਸੰਬਰ 2025 : ਵਿਰੋਧੀ ਸੰਸਦ ਮੈਂਬਰਾਂ ਨੇ ਇਕ ਵੱਡਾ ਕਦਮ ਚੁੱਕਦਿਆਂ ਮਦਰਾਸ ਹਾਈ ਕੋਰਟ ਦੇ ਜੱਜ ਜੀ. ਆਰ. ਸਵਾਮੀਨਾਥਨ (Judge G. R. Swaminathan) ਖਿਲਾਫ ਮਹਾਦੋਸ਼ (Impeachment) ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ । ਲੋਕ ਸਭਾ ਸਪੀਕਰ ਨੂੰ ਸੌਂਪੇ ਗਏੇ ਪ੍ਰਸਤਾਵ ਤੇ 120 ਸੰਸਦ ਮੈਂਬਰਾਂ ਦੇ ਹਨ ਦਸਤਖਤ ਲੋਕ ਸਭਾ ਸਪੀਕਰ […]

ਦਰਗਾਹ ਨੇੜੇ ਦੀਵੇ ਬਾਲਣ ਦਾ ਹੁਕਮ ਦੇਣ ਵਾਲੇ ਜੱਜ ਖਿਲਾਫ `ਮਹਾਦੋਸ਼ ਦਾ ਪ੍ਰਸਤਾਵ’ Read Post »

Gymkhana Club

ਕਲੱਬ ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਕੀਤਾ ਭਰਵੀਂ ਮੀਟਿੰਗ ਦਾ ਆਯੋਜਨ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਕਲੱਬ (Gymkhana Club) ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਆਪਣੇ ਜਨਮ ਦਿਨ ਤੇ ਸਵੇਰੇ ਦੇ ਨਾਸ਼ਤੇ ਉੱਤੇ ਇੱਕ ਭਰਵੀਂ ਮੀਟਿੰਗ (Full meeting) ਦਾ ਆਯੋਜਨ ਕੀਤਾ । 400 ਤੋਂ ਵੱਧ ਇਕੱਠੇ ਹੋਏ ਮੈਂਬਰਾਂ ਨੇ ਤੁਲੀ ਉੱਤੇ ਸੰਧੂ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ ਜਿਸ ਵਿੱਚ 400 ਤੋਂ ਵੱਧ ਇਕੱਠੇ ਹੋਏ

ਕਲੱਬ ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਕੀਤਾ ਭਰਵੀਂ ਮੀਟਿੰਗ ਦਾ ਆਯੋਜਨ Read Post »

Gymkhana elections

ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਖੋਲਿਆ ਚੋਣ ਪ੍ਰਚਾਰ ਦਾ ਦਫਤਰ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਚੋਣਾਂ (Gymkhana elections) ਫਰੈਂਡਸਿ਼ਪ ਅਤੇ ਡੈਮੋਕਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣੇ ਚੋਣ ਪ੍ਰਚਾਰ ਦਾ ਦਫਤਰ ਖੋਲ ਦਿੱਤਾ । ਦਫ਼ਤਰ ਦਾ ਉਦਘਾਟਨ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ ਇਸ ਦਫਤਰ ਦਾ ਉਦਘਾਟਨ (Office opening) Office openingਗਰੁੱਪ ਦੇ ਚੇਅਰਮੈਨ ਡਾ.

ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਖੋਲਿਆ ਚੋਣ ਪ੍ਰਚਾਰ ਦਾ ਦਫਤਰ Read Post »

toll-plaza

ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ

ਕੁਰੂਕੁਸ਼ੇਤਰ, 9 ਦਸੰਬਰ 2025 : ਹਰਿਆਣਾ ਦੇ ਸ਼਼ਹਿਰ ਪਿਹੋਵਾ ਦੇ ਥਾਣਾ ਟੋਲ ਪਲਾਜ਼ਾ (Pehowa Police Station Toll Plaza) ਵਿਚ ਪੁਲਸ ਮੁਲਾਜ਼ਮਾਂ ਸਾਹਮਣੇ ਇਕ ਸਿੱਖ ਵਿਅਕਤੀ (Sikh person) ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ । ਗੁੱਸੇ ’ਚ ਆਏ

ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ Read Post »

Heathrow Airport

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

ਲੰਡਨ, 9 ਦਸੰਬਰ 2025 : ਇੰਗਲੈਂਡ ਦੇ ਮੁੱਖ ਹੀਥਰੋ ਏਅਰਪੋਰਟ (Heathrow Airport) ਦੇ ਟਰਮੀਨਲ-3 ਵਿਚ ਮਿਰਚ ਸਪਰੇਅ (Pepper spray) ਹਮਲੇ ਦੀ ਗੰਭੀਰ ਘਟਨਾ ਕਾਰਨ 21 ਦੇ ਕਰੀਬ ਯਾਤਰੀ ਅਤੇ ਆਮ ਲੋਕ ਪ੍ਰਭਾਵਿਤ ਹੋਏ । ਇਹ ਘਟਨਾ ਟਰਮੀਨਲ 3 ਦੀ ਮਲਟੀ-ਸਟੋਰੀ ਕਾਰ ਪਾਰਕਿੰਗ ਵਿਚ ਵਾਪਰੀ । ਪੁਲਸ ਨੇ ਕੀਤਾ ਹੈ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਲੰਡਨ ਐਂਬੂਲੈਂਸ

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ Read Post »

Supreme Court

‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” ਕਹਿਣ `ਤੇ ਸੁਪਰੀਮ ਕੋਰਟ ਨਾਰਾਜ਼

ਨਵੀਂ ਦਿੱਲੀ, 9 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਕਿਹਾ ਕਿ ਸੈਕਸ ਸ਼ੋਸ਼ਣ (Sexual abuse) ਦੇ ਮਾਮਲਿਆਂ ਵਿਚ ਅਸੰਵੇਦਨਸ਼ੀਲ ਨਿਆਂਇਕ ਟਿੱਪਣੀਆਂ ਦਾ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ `ਤੇ ਨਾਂਹ-ਪੱਖੀ ਅਸਰ ਪੈ ਸਕਦਾ ਹੈ । ਅਜਿਹੀ ਭਾਸ਼ਾ ਨਾ ਬੋਲੋ ਜੋ ਪੀੜਤ ਨੂੰ ਡਰਾ ਦੇਵੇ : ਇਲਾਹਾਬਾਦ ਹਾਈਕੋਰਟ ਸੁਪਰੀਮ ਕੋਰਟ ਨੇ ਇਲਾਹਾਬਾਦ

‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” ਕਹਿਣ `ਤੇ ਸੁਪਰੀਮ ਕੋਰਟ ਨਾਰਾਜ਼ Read Post »

suspended

ਡੀ. ਐੱਸ. ਪੀ. ਬਬਨਦੀਪ ਸਿੰਘ ਮੁਅੱਤਲ

ਚੰਡੀਗੜ੍ਹ, 8 ਦਸੰਬਰ 2025 : ਨਸ਼ਾ ਤਸਕਰੀ ਵਿਰੋਧੀ ਦਲ (Anti-drug trafficking team) (ਏ. ਐਨ. ਟੀ. ਐਫ.) ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਵੱਲੋਂ ਭੇਜੇ ਪੱਤਰ ਅਨੁਸਾਰ ਡੀ. ਆਰ. 2020 ਬੈਚ ਦੇ ਡੀ. ਐੱਸ. ਪੀ. ਬਬਨਦੀਪ ਸਿੰਘ (D. S. P. Babandeep Singh) ਜੋ ਇਸ ਸਮੇਂ ਹੁਸ਼ਿਆਰਪੁਰ (ਹੈਡਕੁਆਰਟਰ) `ਚ ਤਾਇਨਾਤ ਸਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension)

ਡੀ. ਐੱਸ. ਪੀ. ਬਬਨਦੀਪ ਸਿੰਘ ਮੁਅੱਤਲ Read Post »

sukhbir-badal

ਸੁਖਬੀਰ ਬਾਦਲ ਨੇ ਕੀਤਾ 2027 ਵਿਧਾਨ ਸਭਾ ਚੋਣਾਂ ਗਿੱਦੜਬਾਹਾ ਤੋਂ ਲੜਨ ਦਾ ਐਲਾਨ

ਚੰਡੀਗੜ੍ਹ, 8 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਰਾਜਨੀਤਕ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀ ਭਾਰੀ ਮੰਗ ਨੂੰ ਦੇਖਦਿਆਂ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ `ਚ ਗਿੱਦੜਬਾਹਾ ਵਿਧਾਨ ਸਭਾ

ਸੁਖਬੀਰ ਬਾਦਲ ਨੇ ਕੀਤਾ 2027 ਵਿਧਾਨ ਸਭਾ ਚੋਣਾਂ ਗਿੱਦੜਬਾਹਾ ਤੋਂ ਲੜਨ ਦਾ ਐਲਾਨ Read Post »

Navjot Kaur Sidhu

ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਚੰਡੀਗੜ੍ਹ, 8 ਦਸੰਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ (Navjot Sidhu) ਦੀ ਪਤਨੀ ਡਾ. ਨਵਜੋਤ ਕੌਰ ਨੂੰ ਪਾਰਟੀ ਵਿਚੋਂ ਮੁਅੱਤਲ (Suspended from the party) ਕਰ ਦਿੱਤਾ ਹੈ । ਕੀ ਕਾਰਨ ਰਿਹਾ ਨਵਜੋਤ ਕੌਰ ਸਿੱਧੂ ਨੂੰ ਪਾਰਟੀ

ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ Read Post »

Zymkhanaa Club

ਜਿਮਖਾਨਾ ਕਲੱਬ ਦੇ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ : ਸੁੱਖੀ, ਵਿਨੋਦ   

ਪਟਿਆਲਾ, 23 ਸਤੰਬਰ 2025 :  ਜਿਮਖਾਨਾ ਕਲੱਬ (Gymkhana Club) ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ ਜਦੋਂ ਕਲੱਬ ਦੇ ਮੌਜੂਦਾ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਜੁਆਇੰਟ ਸਕੱਤਰ ਵਿਨੋਦ ਸ਼ਰਮਾ, ਰਾਧੇ ਸ਼ਾਮ ਗੋਇਲ , ਦੀਪਕ ਡਕਾਲਾ ਅਤੇ ਹੋਰ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ ।

ਜਿਮਖਾਨਾ ਕਲੱਬ ਦੇ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ : ਸੁੱਖੀ, ਵਿਨੋਦ    Read Post »

Scroll to Top