ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ
ਮਾਨਸਾ, 20 ਦਸੰਬਰ 2025 : ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ `ਚ ਉਸ ਦੇ ਪਿਤਾ ਬਲਕੌਰ ਸਿੰਘ ਅੱਜ ਗਵਾਹੀ ਦੇਣ ਲਈ ਅਦਾਲਤ `ਚ ਪੇਸ਼ ਹੋਏ। ਮੁੜ ਪੇਸ਼ੀ 16 ਜਨਵਰੀ ਨੂੰ ਉਨ੍ਹਾਂ ਦੀ ਅਜੇ ਮੁਕੰਮਲ ਗਵਾਹੀ ਨਹੀਂ ਹੋਈ, ਅਦਾਲਤ ਨੇ ਮੁੜ ਅਗਲੀ ਪੇਸ਼ੀ (Next appearance) 16 ਜਨਵਰੀ ਰੱਖੀ ਗਈ ਹੈ । ਇਸ ਦੌਰਾਨ ਮੂਸੇਵਾਲਾ ਦੇ ਕਤਲ […]
ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ Read Post »










