ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਉਣ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤੀ ਹਦਾਇਤ
ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਉਣ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤੀ ਹਦਾਇਤ ਨਵੀਂ ਦਿੱਲੀ: ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਨੇਤਰਹੀਣਾਂ, ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਦੂਰਦਰਸ਼ਨ ’ਤੇ ਰੋਜ਼ਾਨਾ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਏ। ਜਸਟਿਸ ਬੀਆਰ ਗਵਈ […]