ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ
ਮੁੰਬਈ, 6 ਮਾਰਚ 2026 : ਵਾਧੂ ਪੈਸਿਆਂ ਦਾ ਲਾਲਚ ਦੇ ਕੇ ਕੁੱਝ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਤੇ ਇਕ ਵਿਅਕਤੀ ਵਿਰੁੱਧ ਮਹਾਰਾਸ਼ਟਰਾ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ । ਕੌਣ ਹੈ ਉਹ ਵਿਅਕਤੀ ਜਿਸਨੇ ਧੋਖਾਧੜੀ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਵੇਸ਼ ‘ਤੇ ਦਿਲ-ਖਿੱਚਵੇਂ ਲਾਭ ਦਾ […]
ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ Read Post »










