ਦੇਵਰੀਆ `ਚ ਨਸਬੰਦੀ ਤੋਂ ਦੋ ਸਾਲਾਂ ਬਾਅਦ ਔਰਤ ਹੋਈ ਗਰਭਵਤੀ
ਦੇਵਰੀਆ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਦੇਵਰੀਆ ਵਿਖੇ ਇਕ ਔਰਤ ਦੇ ਨਸਬੰਦੀ ਕਰਵਾਉਣ ਦੇ ਦੋ ਸਾਲਾਂ ਬਾਅਦ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲੇ (Devria district) ‘ਚ ਨਸਬੰਦੀ ਕਰਾਉਣ ਤੋਂ 2 ਸਾਲ ਬਾਅਦ […]
ਦੇਵਰੀਆ `ਚ ਨਸਬੰਦੀ ਤੋਂ ਦੋ ਸਾਲਾਂ ਬਾਅਦ ਔਰਤ ਹੋਈ ਗਰਭਵਤੀ Read Post »










