ਸੀ. ਡੀ. ਐੱਫ. ਬਣਦੇ ਹੀ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕੀਤਾ ਸ਼ੁਰੂ
ਗੁਰਦਾਸਪੁਰ/ਇਸਲਾਮਾਬਾਦ, 12 ਦਸੰਬਰ 2025 : ਆਪਣੀ ਆਦਤ ਤੋਂ ਮਜਬੂਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਮੂਰਖ ਬਣਾਉਂਦਿਆਂ ਸੀ. ਡੀ. ਐੱਫ. ਅਤੇ ਫੌਜ ਮੁਖੀ ਆਸਿਮ ਮੁਨੀਰ (Asim Munir) ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ । ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਦੇ ਸੀ. ਡੀ. ਐੱਫ. ਅਤੇ ਫੌਜ ਮੁਖੀ (C. D. F. and Army Chief) ਆਸਿਮ […]
ਸੀ. ਡੀ. ਐੱਫ. ਬਣਦੇ ਹੀ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕੀਤਾ ਸ਼ੁਰੂ Read Post »










