ਫਿਰੋਜ਼ਾਬਾਦ ‘ਚ ਟ੍ਰਾਂਸਪੋਰਟਰ ਦਾ ਕੁੱਟ-ਕੁੱਟ ਕੇ ਕਤਲ
ਫਿਰੋਜ਼ਾਬਾਦ (ਯੂ. ਪੀ.), 6 ਜਨਵਰੀ 2026 : ਫਿਰੋਜ਼ਾਬਾਦ ਸ਼ਹਿਰ (Firozabad city) ਦੇ ਉੱਤਰ ਥਾਣਾ ਖੇਤਰ ‘ਚ ਵਿੱਤੀ ਲੈਣ-ਦੇਣ ਦੇ ਵਿਵਾਦ ਵਿਚ ਆਗਰਾ ਦੇ ਇਕ ਟ੍ਰਾਂਸਪੋਰਟਰ (Transporter) ਦਾ ਉਸ ਦੇ ਹਿੱਸੇਦਾਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁੱਟ-ਕੁੱਟ (Beating) ਕੇ ਕਥਿਤ ਤੌਰ ‘ਤੇ ਕਤਲ (Murder) ਕਰ ਦਿੱਤਾ । ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਹਿਰਾਸਤ ਵਿਚ […]
ਫਿਰੋਜ਼ਾਬਾਦ ‘ਚ ਟ੍ਰਾਂਸਪੋਰਟਰ ਦਾ ਕੁੱਟ-ਕੁੱਟ ਕੇ ਕਤਲ Read Post »










