ਥਾਣੇ ਗਏ ਦੋਹਾਂ ਧਿਰਾਂ ਵਿਚੋਂ ਦੂਜੀ ਧਿਰ ਨੇ ਸਿ਼ਕਾਇਤਕਰਤਾ ਨੂੰ ਥਾਣੇ ਵਿਚ ਹੀ ਕੁੱਟਿਆ
ਘਨੌਰ, 28 ਜੂਨ 2025 : ਥਾਣਾ ਘਨੌਰ (Police Station Ghanaur) ਪੁਲਸ ਨੇ ਤਿੰਨ ਵਿਰੁੱਧ ਕੁੱਟਮਾਰ ਕਰਨ ਦੇ ਦੋਸ਼ ਤਹਿਤ ਵੱਖ-ਵੱਖ ਧਾਰਾਵਾਂ 115 (2), 126 (2), 194 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰੀਕ ਸਿੰਘ ਪੁੱਤਰ ਸਰੂਪ ਸਿੰਘ, ਨਰਿੰਦਰ ਸਿੰਘ ਪੁੱਤਰ […]
ਥਾਣੇ ਗਏ ਦੋਹਾਂ ਧਿਰਾਂ ਵਿਚੋਂ ਦੂਜੀ ਧਿਰ ਨੇ ਸਿ਼ਕਾਇਤਕਰਤਾ ਨੂੰ ਥਾਣੇ ਵਿਚ ਹੀ ਕੁੱਟਿਆ Read Post »






