Author name: rajesh

Park Hospital

ਪਾਰਕ ਹਸਪਤਾਲ ਵੱਲੋਂ ਅਪਣਾਈ ਜਾ ਰਹੀ ਹੈ ਸਭ ਤੋਂ ਅਧੁਨਿਕ ਤਕਨਾਲੋਜੀ 

ਪਟਿਆਲਾ, 26 ਜੂਨ 2025 : ਅਸੀਂ ਇਸ ਖੇਤਰ ਦੇ ਲੋਕਾਂ ਦੀ ਭਲਾਈ ਲਈ ਉੱਚ ਪੱਧਰੀ ਅਤੇ ਜਟਿਲ ਪ੍ਰਕਿਰਿਆਵਾਂ ਕਰ ਰਹੇ ਹਾਂ । ਉੱਚ ਤਕਨਾਲੋਜੀ ਨੂੰ ਅਪਣਾਉਣ ਦੀ ਲੜੀ ਵਿੱਚ, ਹੁਣ ਅਸੀਂ ਨਵੀਨਤਮ EUS-ਗਾਈਡਡ ਗੈਸਟ੍ਰੋਐਨਟ੍ਰੋਲੋਜੀ ਪ੍ਰੋਸੈਸਰ ਸ਼ਾਮਲ ਕੀਤਾ ਹੈ । ਅੱਜ ਅਸੀਂ ਤੁਹਾਨੂੰ ਇਸ ਘੱਟ ਹਸਤਖੇਪ ਵਾਲੀ ਅਤੇ ਬਹੁਤ ਹੀ ਲਾਭਕਾਰੀ ਤਕਨਾਲੋਜੀ ਦੇ ਲਾਭਾਂ ਬਾਰੇ ਦੱਸਣਾ […]

ਪਾਰਕ ਹਸਪਤਾਲ ਵੱਲੋਂ ਅਪਣਾਈ ਜਾ ਰਹੀ ਹੈ ਸਭ ਤੋਂ ਅਧੁਨਿਕ ਤਕਨਾਲੋਜੀ  Read Post »

N D P S Act

10 ਗ੍ਰਾਮ ਚਿੱਟਾ ਬਰਾਮਦ ਹੋਣ ਤੇ ਦੋ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਨਾਭਾ, 25 ਜੂਨ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਦੋ ਮਹਿਲਾਵਾਂ ਵਿਰੁੱਧ 10 ਗ੍ਰਾਮ ਚਿੱਟਾ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੀਆਂ ਮਹਿਲਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਰਮਜੀਤ ਕੌਰ ਪਤਨੀ ਕ੍ਰਿਸ਼ਨ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਅਤੇਬਿਮਲਾ

10 ਗ੍ਰਾਮ ਚਿੱਟਾ ਬਰਾਮਦ ਹੋਣ ਤੇ ਦੋ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ Read Post »

obstructing traffic

ਅਣਪਛਾਤੇ ਵਿਅਕਤੀਆਂ ਵਿਰੁੱਧ ਟੈ੍ਰਫਿਕ ਵਿਚ ਵਿਘਨ ਪਾਉਣ ਤਹਿਤ ਕੇਸ ਦਰਜ

ਪਾਤੜਾਂ, 25 ਜੂਨ 2025 : ਥਾਣਾ ਪਾਤੜਾਂ (Police Station Patran) ਦੀ ਪੁਲਸ ਨੇਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 285 ਬੀ. ਐਨ. ਐਸ., ਸੈਕਸ਼ਨ 8-ਬੀ ਨੈਸ਼ਨਲ ਹਾਈਵੇ ਐਕਟ (Section 8-B National Highways Act) ਤਹਿਤ ਕੇਸ ਦਰਜ ਕੀਤਾ ਹੈ । ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ

ਅਣਪਛਾਤੇ ਵਿਅਕਤੀਆਂ ਵਿਰੁੱਧ ਟੈ੍ਰਫਿਕ ਵਿਚ ਵਿਘਨ ਪਾਉਣ ਤਹਿਤ ਕੇਸ ਦਰਜ Read Post »

selling stolen goods

ਤਿੰਨ ਵਿਰੁੱਧ ਚੋਰੀ ਦਾ ਸਮਾਨ ਵੇਚਣ ਦੇ ਦੋਸ਼ ਹੇਠ ਕੇਸ ਦਰਜ

ਪਟਿਆਲਾ, 25 ਜੂਨ 2025 : ਥਾਣਾ ਜੁਲਕਾਂ (Police Station Julkan) ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਸਮਾਨ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ

ਤਿੰਨ ਵਿਰੁੱਧ ਚੋਰੀ ਦਾ ਸਮਾਨ ਵੇਚਣ ਦੇ ਦੋਸ਼ ਹੇਠ ਕੇਸ ਦਰਜ Read Post »

car falls into canal

ਕਾਰ ਨਹਿਰ ਵਿਚ ਡਿੱਗਣ ਕਰਕੇ ਬੱਚੇ ਸਮੇਤ ਚਾਰ ਦੀ ਮੌਤ

ਚੰਡੀਗੜ੍ਹ, 25 ਜੂਨ 2025 : ਹਸਪਤਾਲ ਵਿਚ ਹੋਏ ਨਵ-ਜੰਮੇ ਬੱਚੇ ਨੂੰ ਲੈ ਕੇ ਘਰਾਂ ਨੂੰ ਜਾ ਰਹੇ ਇਕ ਪਰਿਵਾਰ ਦੀ ਕਾਰ ਨਹਿਰ ਵਿਚ ਡਿੱਗਣ (car falls into canal) ਦੇ ਚਲਦਿਆਂ ਕਾਰ ਵਿਚ ਸਵਾਰ 7 ਵਿਚੋਂ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ । ਬਰਸਾਤ ਦੇ ਚਲਦਿਆਂ ਨਾ ਦਿਖਾਈ ਦੇਣ ਕਰਕੇ ਕਾਰ ਪਲਟੀ ਕੇ

ਕਾਰ ਨਹਿਰ ਵਿਚ ਡਿੱਗਣ ਕਰਕੇ ਬੱਚੇ ਸਮੇਤ ਚਾਰ ਦੀ ਮੌਤ Read Post »

Vizilence

ਲੈ ਗਈ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਆਪਣੇ ਨਾਲ

ਅੰਮ੍ਰਿਤਸਰ, 25 ਜੂਨ 2025 : ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia) ਦੇ ਘਰ ਅੱਜ ਸਵੇਰ ਸਮੇਂ ਵਿਜੀਲੈਂਸ ਵਲੋਂ ਕੀਤੀ ਗਈ ਰੇਡ ਦੇ ਚਲਦਿਆਂ ਕਾਗਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਆਖਰਕਾਰ ਬਿਕਰਮ ਮਜੀਠੀਆ ਨੂੰ ਆਪਣੇ ਨਾਲ ਲੈ ਹੀ ਗਈ । ਦੱਸਣਯੋਗ ਹੈ ਕਿ ਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਆਪਣੇ ਨਾਲ ਲਿਜਾਉਣ ਵੇੇਲੇ

ਲੈ ਗਈ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਆਪਣੇ ਨਾਲ Read Post »

abusing assaulting and threatening

9 ਵਿਅਕਤੀਆਂ ਤੇ ਗਾਲਾਂ ਕੱਢਣ, ਕੁੱਟਮਾਰ ਕਰਨ ਤੇ ਧਮਕੀਆਂ ਦੇਣ ਤੇ ਕੇਸ ਦਦਰਜ

ਰਾਜਪੁਰਾ, 25 ਜੂਨ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ 9 ਵਿਅਕਤੀਆਂ ਤੇਵੱਖ-ਵੱਖ ਧਾਰਾਵਾਂ 115 (2), 118 (2), 118 (1), 126 (2), 351 (3), 190, 191 (3) ਬੀ. ਐਨ. ਐਸ. ਤਹਿਤ ਗਾਲਾਂ ਕੱਢਣ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ (Case registered) ਕੀਤਾ ਹੈ । ਜਿਹੜੇ ਵਿਅਕਤੀਆਂ

9 ਵਿਅਕਤੀਆਂ ਤੇ ਗਾਲਾਂ ਕੱਢਣ, ਕੁੱਟਮਾਰ ਕਰਨ ਤੇ ਧਮਕੀਆਂ ਦੇਣ ਤੇ ਕੇਸ ਦਦਰਜ Read Post »

assaulting and threatening

ਪੰਜ ਵਿਅਕਤੀਆਂ ਬਾਰਾਂ ਤੇਰਾਂ ਵਿਅਕਤੀਆਂ ਤੇ ਕੁੱਟਮਾਰ ਤੇ ਧਮਕੀਆਂ ਦੇਣ ਤੇ ਕੇਸ ਦਰਜ

ਪਟਿਆਲਾ, 25 ਜੂਨ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਸਮੇਤ 12-13 ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ 115 (2), 126 (2), 351 (1), 191 (1), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ

ਪੰਜ ਵਿਅਕਤੀਆਂ ਬਾਰਾਂ ਤੇਰਾਂ ਵਿਅਕਤੀਆਂ ਤੇ ਕੁੱਟਮਾਰ ਤੇ ਧਮਕੀਆਂ ਦੇਣ ਤੇ ਕੇਸ ਦਰਜ Read Post »

Encounter

ਗੁਰੂਗ੍ਰਾਮ ਪੁਲਸ ਅਪਰਾਧੀ ਕੌਸ਼ਲ ਜੋਨੀਆਵਾਸ ਨੂੰ ਕੀਤਾ ਲੰਮੀ ਮੁਸ਼ੱਕਤ ਤੋਂ ਬਾਅਦ ਕਾਬੂ

ਹਰਿਆਣਾ, 25 ਜੂਨ 2025 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਪੁਲਸ ਨੂੰ ਲੋੜੀਂਦੇ ਮੁਜਰਮ ਨੂੰ ਬੀਤੀ ਦੇਰ ਰਾਤ ਪੁਲਸ ਨੇ ਪਿੰਡ ਸਹਾਰਵਨ ਨੇੜੇ ਮੁਕਾਬਲੇ ਦੌਰਾਨ ਕਾਬੂ ਕਰ ਲਿਆ । ਪੁਲਸ ਅਤੇ ਮੁਜਰਮ ਵਿਚਕਾਰ ਚੱਲੇ ਮੁਕਾਬਲੇ ਦੌਰਾਨ ਜਦੋਂ ਮੁਜਰਮ ਨੂੰ ਪੁਲਸ ਦੀ ਗੋਲੀ ਲੱਗ ਗਈ ਤਾਂ ਉਹ ਜ਼ਖ਼ਮੀ ਹੋ ਗਿਆ ਤੇ ਪੁਲਸ ਵਲੋਂ ਉਸਨੂੰ ਇਲਾਜ

ਗੁਰੂਗ੍ਰਾਮ ਪੁਲਸ ਅਪਰਾਧੀ ਕੌਸ਼ਲ ਜੋਨੀਆਵਾਸ ਨੂੰ ਕੀਤਾ ਲੰਮੀ ਮੁਸ਼ੱਕਤ ਤੋਂ ਬਾਅਦ ਕਾਬੂ Read Post »

posco act

11 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਇਕ ਵਿਰੁੱਧ ਕੇਸ ਦਰਜ

ਪਟਿਆਲਾ, 25 ਜੂਨ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਦੀ ਪੁਲਸ ਨੇਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 74, 126 (2) ਬੀ. ਐਨ. ਐਸ. ਅਤੇ ਪੋਸਕੋ ਐਕਟ ਤਹਿਤ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਨੀ ਵਾਸੀ ਕਿਰਾਏਦਾਰ ਐਮ. ਆਈ. ਜੀ. ਫਲੈਟ

11 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਇਕ ਵਿਰੁੱਧ ਕੇਸ ਦਰਜ Read Post »

Scroll to Top