ਗੁਰੂਗ੍ਰਾਮ ਦੇ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਆਈ ਸਾਹਮਣੇ
ਗੁਰੂਗ੍ਰਾਮ ਦੇ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਆਈ ਸਾਹਮਣੇ ਗੁਰੂਗ੍ਰਾਮ : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ ਦੇ ਇਕ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅਤਿਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਉਸ ਸਮੇਂ ਸਾਹਮਣੇ ਆਈ ਜਦੋਂ ਸੈਕਟਰ-29 ਮਾਰਕੀਟ ’ਚ ਬਾਰ ਦੇ ਬਾਹਰ ਦੇਸੀ ਬੰਬ ਸੁੱਟਣ ਦੇ ਦੋਸ਼ […]