Author name: rajesh

Transfers and Promotion

ਪੰਜਾਬ ਸਰਕਾਰ ਨੇ ਕੀਤੇ ਪੁਲਸ ਅਧਿਕਾਰੀ ਤਰੱਕੀ ਤੇ ਤਬਾਦਲੇ ਕਰਕੇ ਇੱਧਰੋ ਉਧਰ

ਚੰਡੀਗੜ੍ਹ, 12 ਜੁਲਾਈ 2025 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀਆਂ (Transfers and promotions) ਕਰ ਦਿੱਤੀਆਂ ਹਨ। ਜਿਨ੍ਹਾਂ ਵਿਚ ਡੀ. ਆਈ. ਜੀ. ਲੁਧਿਆਣਾ ਰੇਂਜ ਜਗਾਦਲੇ ਨਿਲਾਂਬਰੀ ਵਿਜੈ ਨੂੰ ਬਦਲ ਕੇ ਡੀ. ਆਈ. ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਐਸ. ਏ. ਐਸ. ਨਗਰ, ਡੀ. ਆਈ. ਜੀ. ਟੈਕਨੀਕਲ ਸਰਵਿਸ […]

ਪੰਜਾਬ ਸਰਕਾਰ ਨੇ ਕੀਤੇ ਪੁਲਸ ਅਧਿਕਾਰੀ ਤਰੱਕੀ ਤੇ ਤਬਾਦਲੇ ਕਰਕੇ ਇੱਧਰੋ ਉਧਰ Read Post »

ruptured cylinder

ਗੈਸ ਲੀਕ ਹੋਣ ਤੇ ਫਟੇ ਸਿਲੰਡਰ ਕਾਰਨ ਜੌੜਾ ਬੁਰੀ ਤਰ੍ਹਾਂ ਝੁਲਸਿਆ

ਲੁਧਿਆਣਾ, 12 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਅਣਾ (Ludhiana) ਵਿਖੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ ਤੇ ਅੱਗ ਲੱਗਣ ਦੇ ਚਲਦਿਆਂ ਔਰਤ ਤੇ ਉਸਦਾ ਪਤੀ ਦੋਵੇਂ ਜਣੇ ਝੁਲਸ (Scorch) ਗਏ । ਦੱਸਣਯੋਗ ਹੈ ਕਿ ਔਰਤ ਜਿਥੇ 65 ਪ੍ਰਤੀਸ਼ਤ ਝੁਲਸ ਗਈ ਉਥੇ ਦੂਸਰੇ ਪਾਸੇ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ

ਗੈਸ ਲੀਕ ਹੋਣ ਤੇ ਫਟੇ ਸਿਲੰਡਰ ਕਾਰਨ ਜੌੜਾ ਬੁਰੀ ਤਰ੍ਹਾਂ ਝੁਲਸਿਆ Read Post »

beating with kirpan

ਕ੍ਰਿਪਾਨ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਤੇ 7 ਵਿਰੁੱਧ ਕੇਸ ਦਰਜ

ਰਾਜਪੁਰਾ, 12 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 2), 118 (1), 109, 351 (2), 191 (3),190 ਬੀ. ਐਨ. ਐਸ. ਤਹਿਤ ਕ੍ਰਿਪਾਨ ਨਾਲ ਵਾਰ ਮਾਰਨ ਦੀ ਨੀਅਤ ਨਾਲ ਕਰਨ ਅਤੇ ਕੁੱਟਮਾਰ (Beating) ਕਰਨ ਤੇ ਕੇਸ ਦਰਜ ਕੀਤਾ ਗਿਆ ਹੈ । ਕਿਸ ਕਿਸ ਤੇ ਹੋਇਆ

ਕ੍ਰਿਪਾਨ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਤੇ 7 ਵਿਰੁੱਧ ਕੇਸ ਦਰਜ Read Post »

ਪੰਚਾਇਤ ਨੇ ਪਾਇਆ ਪ੍ਰਵਾਸੀਆਂ ਨੂੰ ਪਿੰਡ ਵਿਚੋਂ ਕੱਢਣ ਦਾ ਮਤਾ

ਫਤਿਹਗੜ੍ਹ ਸਾਹਿਬ, 12 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਦੇ ਪਿੰਡ ਲਖਣਪੁਰ ਗਰਚਾ ਦੀ ਪੰਚਾਇਤ ਨੇ ਸਰਬ ਸੰਮਤੀ ਨਾਲ ਪਿੰਡ ਵਿਚੋਂ ਪ੍ਰਵਾਸੀਆਂ ਨੂੰ ਕੱਢਣ ਸਬੰਧੀ ਇਕ ਮਤਾ ਪਾਇਆ ਹੈ । ਕੌਣ ਹੈ ਸਰਪੰਚ ਜਿਸਦੀ ਅਗਵਾਈ ਵਿਚ ਕੀਤਾ ਗਿਆ ਮਤਾ ਪਾਸ ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਦੇ ਚਲਦਿਆਂ ਪਿੰਡ ਲਖਣਪੁਰ

ਪੰਚਾਇਤ ਨੇ ਪਾਇਆ ਪ੍ਰਵਾਸੀਆਂ ਨੂੰ ਪਿੰਡ ਵਿਚੋਂ ਕੱਢਣ ਦਾ ਮਤਾ Read Post »

ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਕੁੱਟਮਾਰ ਕਰਨ ਤੇ ਇਕ ਵਿਰੁੱਧ ਕੇਸ ਦਰਜ

ਬਨੂੜ, 12 ਜੁਲਾਈ 2025 : ਥਾਣਾ ਬਨੂੜ ਪੁਲਸ (Banur Police Station) ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 64, 316 (2), 318 (4) ਬੀ. ਐਨ. ਐਸ. ਤਹਿਤ ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਉਸਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋਣ ਤੇ ਕੇਸ ਦਰਜ ਕੀਤਾ ਗਿਆ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ

ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਕੁੱਟਮਾਰ ਕਰਨ ਤੇ ਇਕ ਵਿਰੁੱਧ ਕੇਸ ਦਰਜ Read Post »

Zirakpur Theft

ਜੀਰਕਪੁਰ ਦੇ ਢਕੌਲੀ ’ਚ ਦੁਕਾਨ ਵਿਚੋਂ ਕਰੋੜਾਂ ਰੁਪਏ ਦੀ ਹੋਈ ਲੁੱਟ

ਜੀਰਕਪੁਰ, 12 ਜੁਲਾਈ 2025 : ਪੰਜਾਬ ਦੇ ਜਿ਼ਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਢਕੌਲੀ ਮੁੱਖ ਸੜਕ ਤੇ ਸਥਿਤ ਗੋਵਿੰਦ ਜਿਊਲਰਜ਼ (Govind Jewellers) ਦੇ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀਆਂ ਨੇ ਚਿੱਟੇ ਦਿਨ ਕਰੋੜਾਂ ਰੁਪਏ ਦੇ ਕੀਮਤੀ ਗਹਿਣਿਆਂ ਦੀ ਲੁੱਟ ਕੀਤੀ । ਜਿਸ ਤੋਂ ਬਾਅਦ ਲੁਟੇਰੇ ਆਮ ਵਾਂਗ ਫਰਾਰ ਹੋ ਗਏ।ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸ.

ਜੀਰਕਪੁਰ ਦੇ ਢਕੌਲੀ ’ਚ ਦੁਕਾਨ ਵਿਚੋਂ ਕਰੋੜਾਂ ਰੁਪਏ ਦੀ ਹੋਈ ਲੁੱਟ Read Post »

Incharge Inspector

ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫ਼ਤਾਰ

ਗੁਰਦਾਸਪੁਰ, 12 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ (Zero tolerance policy) ਤਹਿਤ ਲਗਾਤਾਰ ਕਾਰਵਾਈ ਜਾਰੀ ਰੱਖਣ ਤਹਿਤ ਗੁਰਦਾਸਪੁਰ ਦੇ ਪੁਲਸ ਸਾਂਝ ਕੇਂਦਰਾਂ (Police Liaison Centers) ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ

ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫ਼ਤਾਰ Read Post »

Chandigarh University

ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ 10 ਪਿੰਡਾਂ ਨੂੰ ਲੈਣਗੇ ਗੋਦ

ਚੰਡੀਗੜ੍ਹ/ਮੋਹਾਲੀ, 12 ਜੁਲਾਈ 2025 : ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ (Punjab Unaided College Association) (ਪੂਕਾ) ਵੱਲੋਂ ਚੰਡੀਗੜ੍ਹ ਵਿਖੇ ਨਸ਼ੇ ਖਿਲਾਫ ਕਰਵਾਏ ਜਾਗਰੂਕਤਾ ਕੈਂਪ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਭਾਰਤ ਦੇ ਵਿਚ ਨਸ਼ਾ ਫੈਲਾਉਣ ਲਈ ਵਿਦੇਸ਼ੀ ਤਾਕਤਾਂ ਸਾਜਿਸ਼ਾ ਘੜ ਰਹੀਆਂ ਹਨ । ਕਿਉਂਕਿ ਸਾਡੇ

ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ 10 ਪਿੰਡਾਂ ਨੂੰ ਲੈਣਗੇ ਗੋਦ Read Post »

Municipal Corporation Nabha

ਨਾਭਾ ਸ਼ਹਿਰ ਵਿਚ ਗੰਦੇ ਨਾਲੇ ਵਿੱਚ ਔਰਤ ਡਿੱਗੀ

ਨਾਭਾ 11 ਜੁਲਾਈ 2025 : ਨਗਰ ਕੌਸਲ ਨਾਭਾ (City Council Nabha) ਦੀ ਵੱਡੀ ਨਾਲਾਇਕੀ ਸਾਹਮਣੇ ਆਈ ਹੈ ਵਾਰਡ ਨੰਬਰ ਸੱਤ ਦੇ ਵਿੱਚ ਆਪਦੇ ਘਰ ਵੱਲ ਨੂੰ ਬੱਚੇ ਸਮੇਤ ਜਾ ਰਹੀਆਂ ਔਰਤਾਂ ਵਿੱਚੋਂ ਇੱਕ ਔਰਤ ਗੰਦੇ ਨਾਲੇ ਦੇ ਵਿੱਚ ਗਿਰੀ (Nut in a dirty drain), ਜਿਸ ਦੀ ਡੁੰਗਾਈ ਛੇ ਤੋਂ ਸੱਤ ਫੁੱਟ ਦੱਸੀ ਜਾ ਰਹੀ ਹੈ

ਨਾਭਾ ਸ਼ਹਿਰ ਵਿਚ ਗੰਦੇ ਨਾਲੇ ਵਿੱਚ ਔਰਤ ਡਿੱਗੀ Read Post »

Punjab And Haryana High Court

ਬਾਜਵਾ ਦੇ ਹਸਪਤਾਲ ਦਾਖਲ ਹੋਣ ਤੇ ਹਾਈਕੋਰਟ ਜਾਰੀ ਕੀਤਾ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸੰਨੀ ਇਨਕਲੇਵ ਦੇ ਮਸ਼ਹੂਰ ਬਿਲਡਰ ਜਰਨੈਲ ਸਿੰਘ ਬਾਜਵਾ ਦੇ ਰੂਪਨਗਰ ਦੇ ਸਿਵਲ ਹਸਪਤਾਲ `ਚ ਦਾਖਲ ਹੋਣ ਦੇ ਮਾਮਲੇ ਵਿਚ ਸਰਕਾਰ ਨੂੰ ਨੋਟਿਸ (Notice to the government) ਜਾਰੀ ਕਰਕੇ ਜਵਾਬ ਮੰਗਿਆ ਹੈ । ਬਿਲਡਰ ਬਾਜਵਾ

ਬਾਜਵਾ ਦੇ ਹਸਪਤਾਲ ਦਾਖਲ ਹੋਣ ਤੇ ਹਾਈਕੋਰਟ ਜਾਰੀ ਕੀਤਾ ਸਰਕਾਰ ਨੂੰ ਨੋਟਿਸ Read Post »

Scroll to Top