Baltej Pannu

`ਯੁੱਧ ਨਸ਼ਿਆ ਵਿਰੁਧ` ਮੁਹਿੰਮ ਦੇ ਦੂਜੇ ਪੜ੍ਹਾਅ ਦੀ ਹੋਵੇਗੀ ਪੰਜਾਬ `ਚ ਸ਼ੁਰੂਆਤ : ਪੰਨੂ

ਚੰਡੀਗੜ੍ਹ, 24 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਬਲਤੇਜ ਸਿੰਘ ਪਨੂੰ (Baltej Singh Pannu) ਨੇ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ (Campaign against drugs) ਦੇ ਦੂਜੇ ਪੜ੍ਹਾਅ ਦੀ ਪੰਜਾਬ ਅੰਦਰ ਸ਼ੁਰੂਆਤ ਹੋਣ ਜਾ ਰਹੀ ਹੈ । ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ 1 ਮਾਰਚ 2025 […]

`ਯੁੱਧ ਨਸ਼ਿਆ ਵਿਰੁਧ` ਮੁਹਿੰਮ ਦੇ ਦੂਜੇ ਪੜ੍ਹਾਅ ਦੀ ਹੋਵੇਗੀ ਪੰਜਾਬ `ਚ ਸ਼ੁਰੂਆਤ : ਪੰਨੂ Read Post »

Kanchanpreet

ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ ਹੋਈ ਰੱਦ

ਅੰਮ੍ਰਿਤਸਰ, 24 ਦਸੰਬਰ 2025 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੀ ਟਿਕਟ ਤੇ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲੜਨ ਵਾਲੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ (Anticipatory bail) ਵਧੀਕ ਜਿ਼ਲਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਨੇ ਰੱਦ (The court rejected) ਕਰ ਦਿੱਤੀ ਹੈ । ਕਿਸ ਮਾਮਲੇ

ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ ਹੋਈ ਰੱਦ Read Post »

Enforcement Directorate

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

ਇੰਦੌਰ, 24 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਪੱਧਰ `ਤੇ ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ (Illegal box trading) (ਸਕਿਓਰਿਟੀਜ਼ ਦਾ ਗ਼ੈਰ-ਕਾਨੂੰਨੀ ਅਤੇ ਅਨਿਯਮਿਤ ਕਾਰੋਬਾਰ) ਅਤੇ ਆਨ-ਲਾਈਨ ਸੱਟੇਬਾਜ਼ੀ ਸਰਗਰਮੀਆਂ `ਚ ਸ਼ਾਮਲ ਇਕ ਸਿੰਡੀਕੇਟ (ਗਿਰੋਹ) ਦੇ ਮੈਂਬਰਾਂ ਨੇ ਅਪਰਾਧਕ ਤਰੀਕਿਆਂ ਨਾਲ 404.46 ਕਰੋੜ ਰੁਪਏ ਕਮਾਏ

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ Read Post »

Honey Singh

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ

ਚੰਡੀਗੜ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਰੈਪਰ (Singer and rapper) ਯੋ ਯੋ ਹਨੀ ਸਿੰਘ ਵਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਗੀਤ ਨਾਗਿਨ (Song Naagin) ਵਿਵਾਦਾਂ ਵਿਚ ਘਿਰ ਗਿਆ ਹੈ । ਦੱਸਣਯੋਗ ਹੈ ਕਿ ਇਸ ਗਾਣੇ ਨੂੰ ਅਸ਼ਲੀਲ (The song is obscene) ਦੱਸਿਆ ਜਾ ਰਿਹਾ ਹੈ । ਕਿਸ ਨੇ ਕੀਤੀ ਹੈ

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ Read Post »

Parmish Verma

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

ਉਤਰਾਖੰਡ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ (Singer and actor) ਪਰਮੀਸ਼ ਵਰਮਾ ਦੇ ਨੈਨੀਤਾਲ ਵਿੰਟਰ ਕਾਰਨੀਵਾਲ (Nainital Winter Carnival) ਵਿਚ ਪਹੁੰਚੀ ਦਰਸ਼ਕਾਂ ਦੀ ਭੀੜ ਅਚਾਨਕ ਬੇਕਾਬੂ ਹੋ ਗਈ । ਪਰਮੀਸ਼ ਵਰਮਾ ਨੂੰ ਸਟੇਜ਼ ਤੇ ਦੇਖਦਿਆਂ ਹੀ ਭੀੜ ਭੱਜੀ ਸਟੇਜ਼ ਵੱਲ ਪਰਮੀਸ਼ ਵਰਮਾ (Parmish Verma) ਦੇ ਸਟੇਜ ਸ਼ੋਅ ਦੌਰਾਨ ਜਦੋਂ ਹੀ ਵਰਮਾ

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ Read Post »

sharandeep singh

ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ, 24 ਦਸੰਬਰ 2025 : ਪੰਜਾਬ ਦੇ ਜਿ਼ਲਾ ਜਲੰਧਰ (Jalandhar) ਦੇ ਖੇਤਰ ਸ਼ਾਹਕੋਟ ਦੇ ਭੋਏਪੁਰ ਪਿੰਡ (Bhoypur village of Shahkot) ਦੇ ਵਸਨੀਕ ਇਕ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨ ਵਿਚ ਦਾਖਲ (Entering Pakistan) ਹੋਣ ਤੇ ਪਾਕਿਸਤਾਨੀ ਰੇਂਜਰਸ ਨੇ ਕਾਬੂ ਕਰ ਲਿਆ ਹੈ । ਕੌਣ ਹੈ ਇਹ ਨੌਜਵਾਨ ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ ਸ਼ਾਹਕੋਟ ਖੇਤਰ ਦੇ ਭੋਏਪੁਰ

ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ Read Post »

Harcharan Bhullar

ਸੀ. ਬੀ. ਆਈ. ਅਦਾਲਤ ਵਿਚ ਕੀਤੀ ਹਰਚਰਨ ਭੁੱਲਰ ਨੇ ਜ਼ਮਾਨਤ ਪਟੀਸ਼ਨ ਦਾਇਰ

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀ. ਆਈ. ਜੀ. (Former D. I. G.) ਹਰਚਰਨ ਸਿੰਘ ਭੁੱਲਰ ਨੇ ਸੀ. ਬੀ. ਆਈ. ਅਦਾਲਤ ਵਿਚ ਜ਼ਮਾਨਤ ਪਟੀਸ਼ਨ (Bail petition) ਦਾਇਰ ਕੀਤੀ ਹੈ । ਕਦੋਂ ਹੋਵੇਗੀ ਪਟੀਸ਼ਨ ਤੇ ਸੁਣਵਾਈ ਭੁੱਲਰ ਵਲੋਂ ਜੋ ਜ਼ਮਾਨਤ ਦੀ ਪਟੀਸ਼ਨ ਸੀ. ਬੀ. ਆਈ. ਕੋਰਟ (C. B. I. Court )

ਸੀ. ਬੀ. ਆਈ. ਅਦਾਲਤ ਵਿਚ ਕੀਤੀ ਹਰਚਰਨ ਭੁੱਲਰ ਨੇ ਜ਼ਮਾਨਤ ਪਟੀਸ਼ਨ ਦਾਇਰ Read Post »

Chinese citizen

ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ

ਵਾਸਿ਼ੰਗਟਨ, 24 ਦਸੰਬਰ 2025 : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Department of Homeland Security) (ਡੀ. ਐੱਚ. ਐੱਸ.) ਨੇ ਉਸ ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ (Deportation) ਦੇਣ ਦੀ ਆਪਣੀ ਯੋਜਨਾ ਵਾਪਸ ਲੈ ਲਈ ਹੈ, ਜੋ ਗੈਰ-ਕਾਨੂੰਨੀ ਤੌਰ `ਤੇ ਦੇਸ਼ ਵਿਚ ਦਾਖਲ ਹੋਇਆ ਸੀ । ਦੋ ਮਨੁੱਖੀ ਅਧਿਕਾਰ ਕਾਰਕੁੰਨਾਂ (Human rights activists) ਨੇ ਇਹ ਜਾਣਕਾਰੀ ਦਿੱਤੀ ।

ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ Read Post »

Himanshi Khurana

ਭਾਰਤੀ ਮੂਲ ਦੀ ਔਰਤ ਦੇ ਕੈਨੇਡਾ ਵਿਚ ਕਤਲ ਤੇ ਦੋਸ਼ ਲੱਗੇ ਸਾਥੀ `ਤੇ

ਨਵੀਂ ਦਿੱਲੀ, 24 ਦਸੰਬਰ 2025 : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇਸ਼ ਦੇ ਟੋਰਾਂਟੋ (Toronto) ਵਿਖੇ ਇਕ 30 ਸਾਲਾ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਣਾ (Himanshi Khurana) ਦਾ ਕਤਲ (Murder) ਹੋ ਗਿਆ ਹੈ । ਇਸ ਮਾਮਲੇ ਵਿਚ ਪੁਲਸ ਨੇ ਔਰਤ ਦੇ ਸਾਥੀ 32 ਸਾਲਾ ਅਬਦੁਲ ਗਫੂਰੀ ਨੂੰ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਕੀਤਾ

ਭਾਰਤੀ ਮੂਲ ਦੀ ਔਰਤ ਦੇ ਕੈਨੇਡਾ ਵਿਚ ਕਤਲ ਤੇ ਦੋਸ਼ ਲੱਗੇ ਸਾਥੀ `ਤੇ Read Post »

sikh leaders

ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ

ਗੁਰਦਾਸਪੁਰ, ਲਾਹੌਰ, 24 ਦਸੰਬਰ 2025 : ਪਾਕਿਸਤਾਨ ਸਰਕਾਰ (Government of Pakistan) ਨੇ ਪਹਿਲਾਂ ਸਿੱਖ ਆਗੂਆਂ ਨੂੰ ਚੁੱਪ-ਚਾਪ ਗ੍ਰਿਫ਼ਤਾਰ ਕੀਤਾ ਅਤੇ ਹੁਣ ਅੱਤਵਾਦੀ ਸੰਗਠਨਾਂ (Terrorist organizations) ਨਾਲ ਉਨ੍ਹਾਂ ਦੇ ਸਬੰਧ ਦੱਸ ਕੇ ਪਾਕਿਸਤਾਨ ਵਿਚ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਰਚ ਰਹੀ ਹੈ । ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਿੱਖ ਆਗੂ ਨੂੰ ਕੀਤਾ ਹੋਇਐ ਘਰ

ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ Read Post »

Scroll to Top