ਜਿਮਖਾਨਾ ਕਲੱਬ ਦੇ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ : ਸੁੱਖੀ, ਵਿਨੋਦ
ਪਟਿਆਲਾ, 23 ਸਤੰਬਰ 2025 : ਜਿਮਖਾਨਾ ਕਲੱਬ (Gymkhana Club) ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ ਜਦੋਂ ਕਲੱਬ ਦੇ ਮੌਜੂਦਾ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਜੁਆਇੰਟ ਸਕੱਤਰ ਵਿਨੋਦ ਸ਼ਰਮਾ, ਰਾਧੇ ਸ਼ਾਮ ਗੋਇਲ , ਦੀਪਕ ਡਕਾਲਾ ਅਤੇ ਹੋਰ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ । […]
ਜਿਮਖਾਨਾ ਕਲੱਬ ਦੇ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ : ਸੁੱਖੀ, ਵਿਨੋਦ Read Post »









