ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ
ਅਹਿਮਦਾਬਾਦ, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਬਨਾਸਕਾਂਠਾ ਜਿਲੇ ਵਿਚ ਲੰਘੇ ਦਿਨੀਂ ਤੜਕਸਾਰ ਇਕ ਲਗਜ਼ਰੀ ਬਸ ਵਿਚ ਅੱਗ ਲੱਗਣ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ ਹੈ । ਕਿਥੇ ਜਾ ਰਹੀ ਸੀ ਬਸ ਗੁਜਰਾਤ ਦੇ ਬਨਾਸਕਾਂਠਾ ਜਿ਼ਲੇ `ਚ ਲੰਘੇ ਦਿਨੀਂ ਤੜਕੇ ਇਕ ਨਿੱਜੀ ਲਗਜ਼ਰੀ ਸਲੀਪਰ ਬੱਸ `ਚ ਅੱਗ ਲੱਗਣ (Fire) ਕਾਰਨ […]
ਗੁਜਰਾਤ `ਚ ਚਲਦੀ ਬੱਸ `ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ Read Post »









