ਮਜੀਠੀਆ ਦੀ ਪਟੀਸ਼ਨ ਤੇ ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ
ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ (Supreme Court) ਤੋਂ ਹਾਲ ਦੀ ਘੜੀ ਜ਼ਮਾਨਤ ਪਟੀਸ਼ਨ (Bail petition) ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲੀ ਹੈ । ਕੀ ਕਾਰਨ ਰਿਹਾ ਜ਼ਮਾਨਤ ਨਾ ਮਿਲਣ ਦਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ […]
ਮਜੀਠੀਆ ਦੀ ਪਟੀਸ਼ਨ ਤੇ ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ Read Post »









