ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਲਈ ਹੋਵੇਗੀ 6 ਨੂੰ ਬਹਿਸ
ਮੋਹਾਲੀ, 3 ਮਾਰਚ 2026 : ਪਟਿਆਲਾ ਵਿਖੇ ਵਾਪਰੀ ਹਾਈਪ੍ਰੋਫਾਈਲ ਕੁੱਟਮਾਰ ਕਾਂਡ ਮਾਮਲੇ ਵਿਚ ਦੋਹਾਂ ਧਿਰਾਂ ਦੀ ਬਹਿਸ ਹੁਣ 6 ਮਾਰਚ ਨੂੰ ਮਾਨਯੋਗ ਅਦਾਲਤ (Court) ਵਿਚ ਕਰਵਾਈ ਜਾਵੇਗੀ । ਕੌਣ ਹਨ ਤਿੰਨੋ ਇੰਸਪੈਕਟਰ ਜਿਨ੍ਹਾਂ ਦੀ ਪੱਕੀ ਜਮਾਨਤ ਲਈ ਹੋਣੀ ਹੈ ਬਹਿਸ ਕਰਨਲ ਪੁਸ਼ਪਿੰਦਰ ਸਿੰਘ ਬਾਠ (Colonel Pushpinder Singh Bath) ਤੇ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਕਰਨ […]
ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਲਈ ਹੋਵੇਗੀ 6 ਨੂੰ ਬਹਿਸ Read Post »










