ਸਰਦੂਲਗੜ੍ਹ ਤੋਂ ਦੁਬਈ ਗਿਆ ਨਵਾਂ ਵਿਆਹਿਆ ਜੋੜਾ ਦੁਬਈ ਵਿਖੇ ਫਸਿਆ
ਮਾਨਸਾ, 2 ਮਾਰਚ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਕਸਬਾ ਸਰਦੂਲਗੜ੍ਹ ਦਾ ਰਹਿਣ ਵਾਲਾ ਨਵੇਂ ਵਿਆਹੇ ਜੋੜੇ ਦੇ ਹਾਲ ਦੀ ਘੜੀ ਦੁਬਈ ਵਿਖੇ ਫਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਜੋੜਾ ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਕਸਬੇ (Sardulgarh town) ਦੇ ਇੱਕ ਨਵ-ਵਿਆਹੇ ਜੋੜੇ ਦੇ ਦੁਬਈ ਵਿਚ […]
ਸਰਦੂਲਗੜ੍ਹ ਤੋਂ ਦੁਬਈ ਗਿਆ ਨਵਾਂ ਵਿਆਹਿਆ ਜੋੜਾ ਦੁਬਈ ਵਿਖੇ ਫਸਿਆ Read Post »










