ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ
ਹਰਿਆਣਾ, 28 ਫਰਵਰੀ 2026 : ਹਰਿਆਣਾ (Haryana) ਸੂਬੇ ਦੇ ਹਾਂਸੀ ਵਿਚ ਹਾਂਸੀ ਪੁਲਸ ਵਲੋਂ ਫਿਰੌਤੀ ਮੰਗਣ ਵਾਲੇ ਇਕ ਨੌਜਵਾਨ ਦਾ ਐਨਕਾਊਂਟਰ (Encounter) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਮਾਮਲਾ ਹਰਿਆਣਾ ਦੇ ਹਾਂਸੀ ਵਿੱਚ 50 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਪੁਲਸ ਨੇ ਐਨਕਾਊਂਟਰ ਕੀਤਾ । ਜਾਂਚ ਦੌਰਾਨ ਮੁਲਜ਼ਮ ਅਨੁਰਾਗ ਨੂੰ […]
ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ Read Post »










