ਤਿੰਨ ਨਾਬਾਲਗ ਲੜਕੀਆਂ ਘਰ ਤੋਂ ਅਚਾਨਕ ਹੋਈਆਂ ਲਾਪਤਾ
ਜਲੰਧਰ, 24 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਸੁੰਦਰ ਨਗਰ ਖੇਤਰ ਵਿਚੋਂ ਤਿੰਨ ਨਾਬਾਲਗ ਕੁੜੀਆਂ ਦੇ ਅਚਾਨਕ ਹੀ ਘਰ ਤੋਂ ਨਿਕਲਣ ਤੋਂ ਬਾਅਦ ਲਾਪਤਾ (Missing) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੀ ਕਿੰਨੀ ਉਮਰ ਦੀਆਂ ਤਿੰਨ ਲਾਪਤਾ ਹੋਈਆਂ ਲੜਕੀਆਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸੁੰਦਰ ਨਗਰ ਖੇਤਰ ਵਿਚੋਂ ਜੋ ਤਿੰਨ ਨਾਬਾਲਗ […]
ਤਿੰਨ ਨਾਬਾਲਗ ਲੜਕੀਆਂ ਘਰ ਤੋਂ ਅਚਾਨਕ ਹੋਈਆਂ ਲਾਪਤਾ Read Post »









