ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ
ਅਮਰੀਕਾ, 18 ਫਰਵਰੀ 2026 : ਅਮਰੀਕਾ (America) ਦੇ ਸ਼ਹਿਰ ਨਿਊਯਾਰਕ ਵਿਖੇ ਇਕ ਚਰਚ ਵਿਚ ਜੋਰਦਾਰ ਧਮਾਕਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹੈ ਜ਼ਖ਼ਮੀ ਹੋਣ ਵਾਲਿਆਂ ਵਿਚ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਹਿਰ ਨਿਊਯਾਰਕ (New York) ਵਿਖੇ ਜੋ ਚਰਚ ਵਿਚ ਧਮਾਕਾ ਹੋਇਆ ਦੇ ਵਿਚ ਝੁਲਸ […]
ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ Read Post »








