ਰਾਸ਼ਟਰੀ ਆਧਾਰ ਤੇ ਭਾਜਪਾ ਵਿਚ ਹੋ ਰਹੀ ਤਬਦੀਲੀਆਂ ਦੇ ਚਲਦਿਆਂ ਭਾਜਪਾ ਵਿਚ ਸੂਬਾ ਪ੍ਰਧਾਨ ਲਈ ਜੋਰ ਅਜਮਾਈਸ਼ ਸ਼ੁਰੂ
ਰਾਸ਼ਟਰੀ ਆਧਾਰ ਤੇ ਭਾਜਪਾ ਵਿਚ ਹੋ ਰਹੀ ਤਬਦੀਲੀਆਂ ਦੇ ਚਲਦਿਆਂ ਭਾਜਪਾ ਵਿਚ ਸੂਬਾ ਪ੍ਰਧਾਨ ਲਈ ਜੋਰ ਅਜਮਾਈਸ਼ ਸ਼ੁਰੂ ਚੰਡੀਗੜ੍ਹ : ਨੈਸ਼ਨਲ ਰਾਜਨੀਤਕ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸੂਬਾ ਪ੍ਰਧਾਨ ਬਣਨ ਲਈ ਚੱਲ ਰਹੀ ਜ਼ੋਰਦਾਰ ਲਾਬਿੰਗ ਦਾ ਮੂਲ ਆਧਾਰ ਰਾਸ਼ਟਰੀ ਪੱਧਰ `ਤੇ ਹੋ ਰਹੀ ਤਬਦੀਲੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਦਾ ਕਾਰਜਕਾਲ […]