ਕਲਯੁਗੀ ਪੁੱਤ ਨੇ ਕੀਤਾ ਲੁਧਿਆਣਾ ਵਿਚ ਪਿਤਾ ਦਾ ਕਤਲ
ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਉਹ ਪਿਤਾ ਜਿਸਨੂੰ ਉਸਦੇ ਆਪਣੇ ਹੀ ਪੁੱਤਰ ਨੇ ਮਾਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਪੁੱਤਰ ਵਲੋਂ ਹੀ ਪਿਤਾ ਨੂੰ ਮੌਤ […]
ਕਲਯੁਗੀ ਪੁੱਤ ਨੇ ਕੀਤਾ ਲੁਧਿਆਣਾ ਵਿਚ ਪਿਤਾ ਦਾ ਕਤਲ Read Post »










