ਰੱਖੜੀ ਦੇ ਮੱਦੇਨਜ਼ਰ ਚੱਲਣਗੀਆਂ ਸਪੈਸ਼ਲ ਟਰੇਨਾਂ
ਰੱਖੜੀ ਦੇ ਮੱਦੇਨਜ਼ਰ ਚੱਲਣਗੀਆਂ ਸਪੈਸ਼ਲ ਟਰੇਨਾਂ ਜਲੰਧਰ- ਰੱਖੜੀ ਦੇ ਮੱਦੇਨਜ਼ਰ 6 ਸਪੈਸ਼ਲ ਟਰੇਨਾਂ ਚੱਲਣਗੀਆਂ। ਇਨ੍ਹਾਂ ਵਿੱਚ ਸ਼ਾਮਲ ਹਨ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04087) ਕਟੜਾ 14 ਅਤੇ 16 ਅਗਸਤ ਨੂੰ ਅਤੇ (04088) ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ 15 ਅਤੇ 17 ਅਗਸਤ ਨੂੰ ਨਵੀਂ ਦਿੱਲੀ ਤੋਂ ਚੱਲਣਗੀਆਂ। ਰੇਲ ਗੱਡੀਆਂ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, […]
ਰੱਖੜੀ ਦੇ ਮੱਦੇਨਜ਼ਰ ਚੱਲਣਗੀਆਂ ਸਪੈਸ਼ਲ ਟਰੇਨਾਂ Read Post »