17 ਸਾਲਾ ਨੌਜਵਾਨ ਦਾ ਹੋਇਆ ਕਤਲ
ਪਟਿਆਲਾ, 29 ਦਸੰਬਰ 2025 : ਪਟਿਆਲਾ ਸ਼ਹਿਰ ਵਿਚ ਇਕ 17 ਸਾਲਾ ਨੌਜਵਾਨ (17 year old young man) ਜਿਸਦਾ ਨਾਮ ਵੀਰ ਸਿੰਘ ਉਰਫ਼ ਵੀਰੂ ਹੈ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵੀਰ ਸਿੰਘ ਉਰਫ ਵੀਰੂ (Veer Singh alias Veeru) ਨਾਮੀ ਇਹ ਨੌਜਵਾਨ ਜੋ ਕਿ ਨਾਈ ਦਾ […]
17 ਸਾਲਾ ਨੌਜਵਾਨ ਦਾ ਹੋਇਆ ਕਤਲ Read Post »










