Laljit Bhullar

ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

ਚੰਡੀਗੜ੍ਹ, 23 ਮਾਰਚ 2026 : ਪੰਜਾਬ ਦੇ ਸਾਬਕਾ ਮੰਤਰੀ (Former Minister) ਲਾਲ ਜੀਤ ਸਿੰਘ ਭੁੱਲਰ ਨੂੰ ਡੀ. ਐਮ. ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਲੰਘੇ ਦਿਨਾਂ ਪੰਜਾਬ ਦੇ ਇਕ ਵੇਅਰਹਾਊਸ ਦੇ ਜਿਲਾ ਮੈੈਨੇਜਰ ਗਗਨਦੀਪ ਸਿੰਘ ਰੰਧਾਵਾ ਵਲੋਂ ਸਲਫਾਸ […]

ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ Read Post »

SDM

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ‘ਤੇ ਡਰਾਉਣ ਧਮਕਾਉਣ ਦੇ ਦੋਸ਼

ਮੋਗਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਦੇ ਐਸ. ਡੀ. ਐਮ. ਵਲੋਂ ਡੀ. ਸੀ. ਮੋਗਾ (D. C. Moga) ‘ਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇ਼ਸ਼ਾਨ ਕਰਨ ਤੇ ਡਰਾਉਣ-ਧਮਕਾਉਣ (intimidate) ਦੇ ਦੋਸ਼ ਲਗਾਏ ਗਏ ਹਨ । ਕੌਣ ਹਨ ਇਹ ਐਸ. ਡੀ. ਐਮ. ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਘਾ ਪੁਰਾਣਾ ਦੇ ਜਿਸ ਐਸ.

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ‘ਤੇ ਡਰਾਉਣ ਧਮਕਾਉਣ ਦੇ ਦੋਸ਼ Read Post »

Informers

ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ

ਗਾਜ਼ੀਆਬਾਦ, 23 ਮਾਰਚ 2026 : ਪਾਕਿਸਤਾਨ (Pakistan) ਲਈ ਦੇਸ਼ ਦੀਆਂ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਅਤੇ ਜਾਸੂਸੀ (Spying) ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਐੱਸ. ਆਈ. ਟੀ. ਨੇ ਗ੍ਰਿਫਤਾਰ (Arrested) ਕੀਤਾ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਮੁਲਜਮਾਂ ਕੋਲੋਂ ਫੜੇ ਗਏ ਮੁਲਜ਼ਮਾਂ ‘ਚ ਗੈਂਗ ਦਾ ਹੈਂਡਲਰ, ਲੇਡੀ ਗੈਂਗਸਟਰ ਅਤੇ ਇਕ ਨਾਬਾਲਗ

ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ Read Post »

Meteorological Department

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

ਚੰਡੀਗੜ੍ਹ, 23 ਮਾਰਚ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਦੇ ਵਿਚ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ 24 ਘੰਟਿਆਂ ਵਿਚ 2. 1 ਡਿੱਗਰੀ ਸੈਲਸੀਅਸ ਵਧਣ ਕਾਰਨ ਤਾਪਮਾਨ (Temperature) ਆਮ ਦੇ ਨੇੜੇ ਆ ਗਿਆ ਹੈ । ਮੌਸਮ ਵਿਭਾਗ ਨੇ ਕੀਤੀ ਭਵਿੱਖ ਬਾਣੀ ਕੀਤੀ ਹੈ ਜਾਣਕਾਰੀ ਮੁਤਾਬਕ ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਨੇ ਭਵਿੱਖ ਬਾਣੀ

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ Read Post »

DGP

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ 23 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਵਿੱਢੀ ਮੁਹਿੰਮ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 60ਵੇਂ ਦਿਨ 675 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ ਗਈ ਹੈ । ਪੁਲਸ ਟੀਮਾਂ ਨੇ ਮੁਹਿੰਮ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਹੈ ਗ੍ਰਿਫ਼ਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ‘ਤੇ ਛਾਪੇਮਾਰੀ Read Post »

fake certificate

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ

ਮੋਹਾਲੀ, 23 ਮਾਰਚ 2026 : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਘੁਟਾਲੇ (Fake certificate scams) ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਤੇ ਤਿੰਨ ਨੂੰ ਨਾਮਜਦ ਕੀਤਾ ਗਿਆ ਹੈ । ਕੌਣ ਹਨ ਤਿੰਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿਖਿਆ ਬੋਰਡ (Punjab School Education Board) ਨਾਲ ਸਬੰਧਤ ਜਾਅਲੀ ਸਰਟੀਫ਼ੀਕੇਟ

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ Read Post »

Accident Bathinda

ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

ਬਠਿੰਡਾ, 23 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਤਲਵੰਡੀ-ਰਾਮਪੁਰਾ ਰੋਡ ਤੇ ਸਥਿਤ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Three dead) ਹੋ ਗਈ ਹੈ । ਕੌਣ ਹਨ ਉਹ ਤਿੰਨੋ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ-ਰਾਮਪੁਰਾ ਰੋਡ ‘ਤੇ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਬੀਤੀ

ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ Read Post »

Sikh Girl

ਅੰਮ੍ਰਿਤਧਾਰੀ ਲੜਕੀ ਦੀ ਸਕੂਲ ਵਿਚ ਦਸਤਾਰ ਉਤਾਰ ਕੇ ਕੀਤੀ ਕੁੱਟਮਾਰ

ਪਾਕਿਸਤਾਨ, 23 ਮਾਰਚ 2026 : ਪਾਕਿਸਤਾਨ (Pakistan) ਦੇ ਜਿਲਾ ਫ਼ੈਸਲਾਬਾਦ ਦੇ ਇਕ ਸਕੂਲ ਵਿਚ ਅੰਮ੍ਰਿਤਧਾਰੀ ਸਿੱਖ ਲੜਕੀ (Amritdhari Sikh girl) ਦੀ ਦਸਤਾਰ ਉਤਾਰ ਕੇ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕਿਹੜੇ ਸਕੂਲ ਵਿਖੇ ਵਾਪਰੀ ਇਹ ਘਟਨਾ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ (Faisalabad District) ਦੇ ਜਿਸ ਕ੍ਰਿਸ਼ਚੀਅਨ ਸਕੂਲ ਵਿਖੇ ਇਕ ਸਿੱਖ

ਅੰਮ੍ਰਿਤਧਾਰੀ ਲੜਕੀ ਦੀ ਸਕੂਲ ਵਿਚ ਦਸਤਾਰ ਉਤਾਰ ਕੇ ਕੀਤੀ ਕੁੱਟਮਾਰ Read Post »

Sacrilege

ਖੰਨਾ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਵਾਪਰੀ ਬੇਅਦਬੀ ਦੀ ਘਟਨਾ

ਖੰਨਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਖੰਨਾ (Khanna city) ਦੇ ਇਕ ਖੇਤਰ ਵਿਖੇ ਪਵਿੱਤਰ ਗੁਟਕਾ ਸਾਹਿਬ (Holy Gutka Sahib) ਦੇ ਅੰਗ ਖਿਲਾਰੇ ਹੋਏ ਮਿਲਣ ਨਾਲ ਇਕ ਵਾਰ ਫਿਰ ਬੇਅਦਬੀ (Sacrilege) ਦੀ ਘਟਨਾ ਵਾਪਰੀ ਹੈ । ਖੰਨਾ ਦੇ ਕਿਹੜੇ ਖੇਤਰ ਵਿਚ ਵਾਪਰੀ ਹੈ ਇਹ ਬੇਅਦਬੀ ਦੀ ਘਟਨਾ ਮਿਲੀ ਜਾਣਕਾਰੀ ਮੁਤਾਬਕ ਜਿਲਾ ਲੁਧਿਆਣਾ ਦੇ ਸ਼ਹਿਰ

ਖੰਨਾ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਵਾਪਰੀ ਬੇਅਦਬੀ ਦੀ ਘਟਨਾ Read Post »

Devendra Qadian

ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਮੰਗੀ ਗਈ ਹੈ ਫਿਰੌਤੀ

ਪਾਨੀਪਤ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਦੇ ਵਸਨੀਕ ਤੇ ਜਜਪਾ ਪਾਰਟੀ ਦੇ ਜਨਰਲ ਸਕੱਤਰ (General Secretary) ਤੋਂ ਫਿਰੌੌਤੀ ਮੰਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਦੀ ਮੰਗੀ ਗਈ ਹੈ ਫਿਰੌਤੀ ਪਾਨੀਪਤ ਦੇ ਸੈਕਟਰ-11 ਨਿਵਾਸੀ ਜਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ

ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਮੰਗੀ ਗਈ ਹੈ ਫਿਰੌਤੀ Read Post »

Scroll to Top