Navneet Rana

ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ ਹਨ 3-4 ਬੱਚੇ

ਅਮਰਾਵਤੀ, 26 ਦਸੰਬਰ 2025 : ਭਾਜਪਾ ਦੀ ਮਹਿਲਾ ਆਗੂ ਨਵਨੀਤ ਰਾਣਾ (Navneet Rana) ਨੇ ਕਿਹਾ ਹੈ ਕਿ ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਘੱਟੋ-ਘੱਟ 3-4 ਬੱਚੇ ਪੈਦਾ ਕਰਨੇ ਚਾਹੀਦੇ ਹਨ । ਸਾਬਕਾ ਸੰਸਦ ਮੈਂਬਰ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀ ਆਖਿਆ ਸਾਬਕਾ ਸੰਸਦ ਮੈਂਬਰ (Former Member of Parliament) ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ […]

ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ ਹਨ 3-4 ਬੱਚੇ Read Post »

Rao Ali Danish

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ `ਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ

ਉਤਰ ਪ੍ਰਦੇਸ਼, (ਅਲੀਗੜ੍ਹ), 26 ਦਸੰਬਰ 2025 : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਕੰਪਲੈਕਸ `ਚ ਬੁੱਧਵਾਰ ਰਾਤ ਘੁੰਮ ਰਹੇ ਇਕ ਸਕੂਲ ਅਧਿਆਪਕ (School teacher) ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਪੁਲਸ ਨੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ । ਸਹਿਕਰਮੀਆਂ ਨਾਲ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ `ਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ Read Post »

Arrest

ਨੇਪਾਲ `ਚ ਨਸ਼ੀਲੇ ਪਦਾਰਥਾਂ ਸਮੇਤ 2 ਭਾਰਤੀ ਗ੍ਰਿਫਤਾਰ

ਕਾਠਮੰਡੂ, 26 ਦਸੰਬਰ 2025 : ਨੇਪਾਲ ਪੁਲਸ (Nepal Police) ਨੇ 2 ਵੱਖ-ਵੱਖ ਘਟਨਾਵਾਂ ਵਿਚ 4.3 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ ਅਤੇ 2 ਭਾਰਤੀਆਂ ਸਮੇਤ 3 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ । ਅਧਿਕਾਰੀਆਂ ਨੇ ਕੀ ਦੱਸਿਆ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕੋਟੇਸਵਰ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਕ ਪੁਲਸ ਟੀਮ ਨੇ ਕਾਠਮੰਡ ਮੈਟਰੋਪੋਲੀਟਨ ਸਿਟੀ-9

ਨੇਪਾਲ `ਚ ਨਸ਼ੀਲੇ ਪਦਾਰਥਾਂ ਸਮੇਤ 2 ਭਾਰਤੀ ਗ੍ਰਿਫਤਾਰ Read Post »

Chief Minister Punjab

ਲਿੰਕ ਸੜਕਾਂ ਦੀ ਗੁਣਵੱਤਾ ਮਾਮਲੇ ਵਿਚ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਪੇਂਡੂ ਖੇਤਰਾਂ ਵਿੱਚ ਬਣ ਰਹੀਆਂ ਲਿੰਕ ਸੜਕਾਂ ਦੀ ਗੁਣਵੱਤਾ ਦਾ ਨਿਰੀਖਣ ਕਰਦੇ ਸਮੇਂ ਠੇਕੇਦਾਰ ਨੂੰ ਬੇਨਿਯਮੀਆਂ ਲਈ (Contractor for irregularities) ਤੁਰੰਤ ਝਾੜ ਪਾਉਂਦਿਆਂ ਉਸਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤਾ । ਚੰਡੀਗੜ੍ਹ ਜਾਂਦੇ ਵੇਲੇ ਖੁਦ ਮੁੱਖ ਮੰਤਰੀ

ਲਿੰਕ ਸੜਕਾਂ ਦੀ ਗੁਣਵੱਤਾ ਮਾਮਲੇ ਵਿਚ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ Read Post »

Amar Singh Chahal

ਪੁਲਸ ਨੇ ਸਾਬਕਾ ਆਈ. ਜੀ. ਨਾਲ ਜੁੜੇ ਸਾਈਬਰ ਮਾਮਲੇ ਵਿਚ ਬੈਂਕ ਖਾਤੇ ਕੀਤੇ ਫ੍ਰੀਜ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ (Amar Singh Chahal) ਨਾਲ ਹੋਈ ਸਾਈਬਰ ਧੋਖਾਧੜੀ ਮਾਮਲੇ ਵਿਚ 25 ਬੈਂਕ ਖਾਤਿਆਂ ਨੂੰ ਫ੍ਰੀਜ (Freeze bank accounts) ਕੀਤਾ ਹੈ । ਇਸਦੇ ਨਾਲ ਹੀ 8.10 ਕਰੋੜ ਰੁਪਏ ਵਿੱਚੋਂ ਲਗਭਗ 3 ਕਰੋੜ ਰੁਪਏ ਦੇ ਲੈਣ-ਦੇਣ ਨੂੰ ਬਲਾਕ ਕਰ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ

ਪੁਲਸ ਨੇ ਸਾਬਕਾ ਆਈ. ਜੀ. ਨਾਲ ਜੁੜੇ ਸਾਈਬਰ ਮਾਮਲੇ ਵਿਚ ਬੈਂਕ ਖਾਤੇ ਕੀਤੇ ਫ੍ਰੀਜ Read Post »

Gulab Chand Kataria

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਸੋਸ਼ਲ ਮੀਡੀਆ `ਤੇ ਧਮਕੀ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੂੰ ਸੋਸ਼ਲ ਮੀਡੀਆ `ਤੇ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਸ਼ੱਤਰੀਯ ਕਰਨੀ ਸੈਨਾ (Kshatriya Karni Saina) ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦੇ ਨਾਂ `ਤੇ ਇਕ ਪੋਸਟ ਵਿਚ ਕਟਾਰੀਆ ਵਿਰੁੱਧ ਅਪਮਾਨਜਨਕ ਤੇ ਹਿੰਸਕ ਭਾਸ਼ਾ ਦੀ ਵਰਤੋਂ ਕੀਤੀ ਗਈ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਸੋਸ਼ਲ ਮੀਡੀਆ `ਤੇ ਧਮਕੀ Read Post »

cyber thugs

ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ

ਚੰਡੀਗੜ੍ਹ, 26 ਦਸੰਬਰ 2025 : ਚੰਡੀਗੜ੍ਹ ਸ਼ਹਿਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ (Cyber ​​Crime Police Station) ਨੇ ਅੰਤਰ-ਰਾਜੀ ਠੱਗਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Two accused arrested) ਕੀਤਾ ਹੈ । ਦੱਸਣਯੋਗ ਹੈ ਕਿ ਇਹ ਮੁਲਜ਼ਮ ਦੂਰ-ਦੁਰਾਡੇ ਬੈਠ ਕੇ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਆਪਣਾ ਸਿ਼ਕਾਰ ਬਣਾ ਰਹੇ ਸਨ । ਪੁਲਸ

ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ Read Post »

Harjot Bains

ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀ ਲਈ ਚੁੱਕਿਆ ਇਕ ਅਹਿਮ ਕਦਮ : ਬੈਂਸ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ (Education system) ਵਿਚ ਇਕ ਇਨਕਲਾਬੀ ਅਤੇ ਭਾਵਨਾਤਮਕ ਬਦਲਾਅ ਲਿਆਉਣ ਲਈ ਕਦਮ ਚੁੱਕਿਆ ਹੈ । ਕੀ ਕਦਮ ਚੁੱਕਿਆ ਹੈ ਸਰਕਾਰ ਨੇ ਸਰਕਾਰ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ

ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀ ਲਈ ਚੁੱਕਿਆ ਇਕ ਅਹਿਮ ਕਦਮ : ਬੈਂਸ Read Post »

Bhagwant Mann

ਜਨਵਰੀ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ` : ਭਗਵੰਤ ਮਾਨ

ਚੰਡੀਗੜ੍ਹ, 26 ਦਸੰਬਰ 2025 : ਪੰਜਾਬੀਆਂ ਲਈ ਨਵੇਂ ਸਾਲ ਦੇ ਤੋਹਫ਼ੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸਿਹਤ ਵਿਭਾਗ ਨੂੰ ਜਨਵਰੀ ਮਹੀਨੇ ਤੋਂ `ਮੁੱਖ ਮੰਤਰੀ ਸਿਹਤ ਯੋਜਨਾ` (Chief Minister’s Health Scheme) ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਪੰਜਾਬ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫਤ ਨਕਦੀ

ਜਨਵਰੀ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ` : ਭਗਵੰਤ ਮਾਨ Read Post »

Zelenskyy

ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ

ਕੀਵ, 26 ਦਸੰਬਰ 2025 : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ (Ukrainian President Zelensky) ਨੇ ਕ੍ਰਿਸਮਸ `ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਦੀ ਮੌਤ ਦੀ ਕਾਮਨਾ ਕੀਤੀ ਹੈ । ਰੂਸ ਨੇ ਯੂਕ੍ਰੇਨ ਨੂੰ ਬਹੁਤ ਦੁੱਖ ਦਰਦ ਦਿੱਤੇ ਹਨ ਉਨ੍ਹਾਂ ਸੋਸ਼ਲ ਮੀਡੀਆ `ਤੇ ਇਕ ਵੀਡੀਓ ਮੈਸੇਜ `ਚ ਪੁਤਿਨ ਦਾ ਨਾਂ ਲਏ ਬਿਨਾਂ ਕਿਹਾ ਕਿ ਰੂਸ

ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ Read Post »

Scroll to Top