ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ
ਉਦੇਪੁਰ, 21 ਦਸੰਬਰ 2025 : ਫਿਲਮ ਬਣਾਉਣ ਦੇ ਨਾਮ `ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ `ਚ ਮਸ਼ਹੂਰ ਫਿਲਮ ਨਿਰਦੇਸ਼ਕ (Film director) ਵਿਕਰਮ ਭੱਟ (Vikram Bhatt) ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ (Shwetambari) ਨੂੰ ਸ਼ਨੀਵਾਰ ਨੂੰ ਵੀ ਰਾਹਤ ਨਹੀਂ ਮਿਲੀ । ਸੈਸ਼ਨ ਕੋਰਟ `ਚ ਜੱਜ ਦੇ ਛੁੱਟੀ `ਤੇ ਹੋਣ ਕਾਰਨ ਜ਼ਮਾਨਤ ਅਰਜ਼ੀ (Bail application) `ਤੇ […]
ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ Read Post »










