ਸੜਕ ਹਾਦਸੇ ਵਿਚ ਅਧਿਆਪਕ ਹੀ ਅਧਿਆਪਕ ਹੋਏ ਜ਼ਖ਼ਮੀ
ਗੁਰਦਾਸਪੁਰ, 17 ਜਨਵਰੀ 2026 : ਅੱਜ ਇਕ ਸਕੂਲ ਵੈਨ (School van) ਤੇ ਇਕ ਟਰੱਕ (Truck) ਦੀ ਆਪਸੀ ਟੱਕਰ ਇੰਨੀ ਜਬਰਦਸਤ ਹੋਈ ਕਿ ਵੈਨ ਵਿਚ ਸਵਾਰ 15 ਅਧਿਆਪਕਾਂ ਵਿਚੋਂ 9 ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਕਿਥੇ ਵਾਪਰਿਆ ਹਾਦਸਾ ਸਕੂਲ ਵੈਨ ਤੇ ਟਰੱਕ ਵਿਚ ਜੋ ਟੱਕਰ ਹੋਈ ਹੈ ਉਹ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਕਲਾਨੌਰ ਰੋਡ […]
ਸੜਕ ਹਾਦਸੇ ਵਿਚ ਅਧਿਆਪਕ ਹੀ ਅਧਿਆਪਕ ਹੋਏ ਜ਼ਖ਼ਮੀ Read Post »










