ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ
ਹੁਸਿ਼ਆਰਪੁਰ, 26 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਬਹਾਦਰਪੁਰ ਖੇਤਰ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਗਿਆ । ਕੌਣ ਹੈ ਇਹ ਮ੍ਰਿਤਕ ਜੋ ਗਿਆ ਸੀ ਝਗੜਾ ਸੁਲਝਾਉਣ ਤੇ ਖੁਦ ਹੀ ਝਗੜੇ ਦਾ ਸਿ਼ਕਾਰ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਖੇਤਰ […]
ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ Read Post »










