ਆਰ. ਜੇ. ਐਮ. ਸੀ. ਕਲੱਬ ਵਿਚੋਂ ਬਿਨਾ ਸੁਣਵਾਈ ਹੋਈ ਮੇਰੀ ਮੈਂਬਰਸ਼ਿਪ ਰੱਦ : ਡਾ. ਮਹਿੰਦਰੂ
ਪਟਿਆਲਾ : ਪਿਛਲੇ ਦਿਨੀ ਰਾਜਿੰਦਰਾ ਜਿੰਮਖਾਨਾ ਮਹਿੰਦਰਾ ਕਲਬ ਵਿਖੇ ਡਾ. ਪੰਕਜ ਮਹਿੰਦਰੂ ਦੇ ਉਠੇ ਮਾਮਲੇ ਵਿਚ ਅੱਜ ਉਨ੍ਹਾ ਦੀ ਕਲੱਬ ਵਿਚੋ ਮੈਂਬਰਸ਼ਿਪ ਬਿਨਾ ਸੁਣਵਾਈ ਰੱਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਡਾ. ਪੰਕਜ ਮਹਿੰਦਰੂ ਨੇ ਆਖਿਆ ਕਿ ਬਿਨਾ ਕਿਸੇ ਸੁਣਵਾਈ ਦੇ ਉਨ੍ਹਾ ਦੀ ਮੈਂਬਰਸ਼ਿਪ ਨੂੰ ਰੱਦ ਕੀਤਾ ਗਿਆ ਹੈ । […]
ਆਰ. ਜੇ. ਐਮ. ਸੀ. ਕਲੱਬ ਵਿਚੋਂ ਬਿਨਾ ਸੁਣਵਾਈ ਹੋਈ ਮੇਰੀ ਮੈਂਬਰਸ਼ਿਪ ਰੱਦ : ਡਾ. ਮਹਿੰਦਰੂ Read Post »









