“ਸਿਹਤਮੰਦ ਸ਼ੁਰੂਆਤ,ਆਸ ਭਰਪੂਰ ਭਵਿੱਖ” ਵਿਸ਼ੇ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ
ਪਟਿਆਲਾ 7 ਅਪ੍ਰੈਲ : ਜਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ “ਸਿਹਤਮੰਦ ਸ਼ੁਰੂਆਤ,ਆਸ ਭਰਪੂਰ ਭਵਿੱਖ” ਵਿਸ਼ੇ ਤਹਿਤ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਸੀ.ਐਚ.ਸੀ ਮਾਡਲ ਟਾਉਨ, ਪਟਿਆਲਾ ਵਿਖੇ ਕੀਤਾ ਗਿਆ । ਸੀਨੀਅਰ ਮੈਡੀਕਲ ਅਫਸਰ ਡਾ.ਲਵਕੇਸ਼ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਸ਼ਵ […]
“ਸਿਹਤਮੰਦ ਸ਼ੁਰੂਆਤ,ਆਸ ਭਰਪੂਰ ਭਵਿੱਖ” ਵਿਸ਼ੇ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ Read Post »



