ਜਿਹੜੇ ਲੋਕਾਂ ਨੇ ਆਪਣੇ ਜਾਂ ਆਪਣੇ ਬੱਚਿਆਂ ਦੇ ਪਿਛਲੇ 10 ਸਾਲਾਂ ਵਿੱਚ ਆਧਾਰ ਅਪਡੇਟ ਨਹੀਂ ਕਰਵਾਏ ਉਹ ਆਪਣੇ ਆਧਾਰ ਲਾਜਮੀ ਅਪਡੇਟ ਕਰਵਾਉਣ-ਇਸ਼ਾ ਸਿੰਗਲ
ਪਟਿਆਲਾ, 20 ਮਾਰਚ : ਜ਼ਿਲ੍ਹਾ ਆਧਾਰ ਇਨਰੋਲਮੈਂਟ ਕਮੇਟੀ ਦੀ ਇੱਕ ਮੀਟਿੰਗ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਆਧਾਰ ਕਾਰਡਾਂ ਦੀ ਇਨਰਾਲਮੈਂਟ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਹੋਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਆਧਾਰ ਕਾਰਡਾਂ ਦੀ ਇਨਰੋਲਮੈਂਟ ਦੇ ਕੰਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ […]










