ਰਾਸ਼ਟਰੀ

Avimukteswarananda

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਵਿਰੁੱਧ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ

ਪ੍ਰਯਾਗਰਾਜ, 23 ਫਰਵਰੀ 2026 : ਬੱਚਿਆਂ ਦੇ ਸੈਕਸ ਸ਼ੋਸ਼ਣ (Child sexual abuse) ਦੇ ਦੋਸ਼ਾਂ ਹੇਠ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਹਾਨੰਦ (Avimukteswarananda) ਸਰਸਵਤੀ ਵਿਰੁੱਧ ਅਦਾਲਤ ਦੇ ਹੁਕਮਾਂ ‘ਤੇ ਝੁੰਸੀ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ । ਕਿਸ ਵਲੋਂ ਦਿੱਤੇ ਗਏ ਸੀ ਮਾਮਲਾ ਦਰਜ ਕਰਨ ਦੇ ਹੁਕਮ ਪ੍ਰੋਟੈਕਸ਼ਨ ਆਫ਼ ਚਿਲਡਰਨ-ਫਰਾਮ ਸੈਕਸੁਅਲ ਓਫੈਂਸ (ਪੋਕਸੋ) ਕੋਰਟ ਦੇ ਵਿਸ਼ੇਸ਼ ਜੱਜ […]

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਵਿਰੁੱਧ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ Read Post »

Incident

ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਹੋਈ ਮੌਤ

ਉਤਰ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇ਼ਸ਼ (Uttar Pradesh) ਦੇ ਕਾਨਪੁਰ ਵਿਖੇ ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ (Falling into the pond) ਕਰਕੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ (Death of four members) ਹੋ ਗਈ ਹੈ । ਕੌਣ ਕੌਣ ਹਨ ਮ੍ਰਿਤਕਾਂ ਵਿਚ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਕਾਨਪੁਰ

ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਹੋਈ ਮੌਤ Read Post »

Gujrat Accident

ਵੈਨ-ਟਰੱਕ ਹਾਦਸੇ ਵਿਚ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

ਗੁਜਰਾਤ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਵਲਸਾਡ ਜਿ਼ਲੇ ਦੇ ਕੁੰਭਘਾਟ ਖੇਤਰ ਵਿਖੇ ਵਾਪਰੇ ਵੈਨ-ਟਰੱਕ (Van-truck) ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ । ਕਿੰਨੇ ਜ਼ਖ਼ਮੀ ਹੋਏ ਤੇ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਵਲਸਾਡ ਜਿ਼ਲ੍ਹੇ

ਵੈਨ-ਟਰੱਕ ਹਾਦਸੇ ਵਿਚ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ Read Post »

Killed

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

ਆਂਧਰਾ ਪ੍ਰਦੇਸ਼, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਮੰਗਲਾਗਿਰੀ ਵਿਖੇ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਪਤਨੀ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਮੰਗਲਾਗਿਰੀ ਵਿਖੇ ਜੋ ਪਤਨੀ

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ Read Post »

Team

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

ਨਵੀਂ ਦਿੱਲੀ, 20 ਫਰਵਰੀ 2026 : ਖੇਡਾਂ ਦੇ ਖੇਤਰ ਵਿਚ ਚੱਲ ਰਹੇ ਕ੍ਰਿਕਟ ਮੈਚਾਂ (Cricket matches) ਦੀ ਲੜੀ ਤਹਿਤ ਟੀ-20 ਵਿਸ਼ਵ ਕੱਪ-2026 ਲਈ ਸੁਪਰ-8 ਟੀਮਾਂ (Super-8 teams) ਦਾ ਫ਼ੈਸਲਾ ਕਰ ਲਿਆ ਗਿਆ ਹੈ । ਕਿੰਨੇ ਮੈਚ ਹੋਣਗੇ ਸੁਪਰ-8 ਪੜ੍ਹਾਅ ਵਿਚ ਮਿਲੀ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2026 (T-20 World Cup 2026) ਲਈ ਜੋ ਸੁਪਰ-8 ਟੀਮਾਂ

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ Read Post »

Eyes

ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ

ਗੋਰਖਪੁਰ, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਵਿਖੇ ਮੋਤੀਆਬਿੰਦ ਦੇ ਅਪ੍ਰੇਸ਼ਨ ਤੋਂ ਬਾਅਦ ਫੈਲੀ ਇਨਫੈਕਸ਼ਨ ਕਾਰਨ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ (Gouging out eyes) ਪੈ ਗਈਆਂ ਹਨ । ਕਿੰਨੇ ਦੀਆਂ ਕੱਢਣੀਆਂ ਪਈਆਂ ਅੱਖਾਂ ਮਿਲੀ ਜਾਣਕਾਰੀ ਮੁਤਾਬਕ ਜਿਸ ਨਿਜੀ ਹਸਪਤਾਲ (Private hospital) ਵਿਚ ਵਿਅਕਤੀਆਂ ਨੇ ਆਪਣੀਆਂ ਅੱਖਾਂ ਦਾ

ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ Read Post »

Salim Khan

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ (‘Brain hemorrhage’) ਦਾ ਇੱਥੇ ਇਲਾਜ ਕੀਤਾ ਗਿਆ ਹੈ । ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ ਗਿਆ ਹੈ ਡਾਕਟਰਾਂ ਨੇ ਬੁੱਧਵਾਰ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ Read Post »

Bomb Threate

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨੋਇਡਾ (Delhi and Noida) ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਭਰਿਆ ਈਮੇੇਲ ਭੇਜਿਆ ਗਿਆ ਹੈ । ਦਿੱਲੀ ਦੇ ਕਿੰਨੇ ਸਕੂਲਾਂ ਨੂੰ ਮਿਲੀ ਹੈ ਧਮਕੀ ਮਿਲੀ ਜਾਣਕਾਰੀ ਮੁਤਾਬਕ ਜੋ ਈਮੇਲ ਰਾਹੀਂ ਦਿੱਲੀ ਅਤੇ ਨੋਇਡਾ ਦੇ ਸਕੂਲਾਂ (Schools) ਨੂੰ ਬੰਬ ਨਾਲ

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ Read Post »

Neha

ਕਾਊਂਟਰ ਇੰਟੈਲੀਜੈਂਸ ਨੇ ਕੀਤਾ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ ਨੂੰ ਕਾਬੂ

ਨਵੀਂ ਦਿੱਲੀ, 19 ਫਰਵਰੀ 2026 : ਦਿੱਲੀ ਪੁਲਸ (Delhi Police) ਦੇ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ ਵਲੋਂ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ (Khushnuma Ansari alias Neha) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਨੇਹਾ ਤੇ ਕਿਸ ਗੈਂਗ ਦੀ ਹੈ ਮੈਂਬਰ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ

ਕਾਊਂਟਰ ਇੰਟੈਲੀਜੈਂਸ ਨੇ ਕੀਤਾ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ ਨੇਹਾ ਨੂੰ ਕਾਬੂ Read Post »

Enforcement Directorate

ਪਰਲਜ਼ ਗਰੁੱਪ ਦੀਆਂ 10 ਹਜ਼ਾਰ ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਨਵੀਂ ਦਿੱਲੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਚੰਡੀਗੜ੍ਹ ਸਥਿਤ ਪਰਲਜ਼ ਗਰੁੱਪ (Pearls Group) ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ 247 ਅਚੱਲ ਜਾਇਦਾਦਾਂ ਨੂੰ ਕੁਰਕ (Attachment of immovable properties) ਕਰਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਹੁਕਮ ਜਾਰੀ ਕੀਤਾ ਹੈ । ਕਿਥੇ

ਪਰਲਜ਼ ਗਰੁੱਪ ਦੀਆਂ 10 ਹਜ਼ਾਰ ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ Read Post »

Scroll to Top