ਰਾਸ਼ਟਰੀ

Murder

ਅੰਬਾਲਾ ਦੇ ਰੇਲਵੇ ਟੈਕਨੀਸ਼ੀਅਨ ਦੀ ਬਾਗਪਤ ‘ਚ ਹੱਤਿਆ

ਬਾਗਪਤ, 13 ਜਨਵਰੀ 2026 : ਅੰਬਾਲਾ ਦੇ ਰਹਿਣ ਵਾਲੇ ਸੀਨੀਅਰ ਰੇਲਵੇ ਟੈਕਨੀਸ਼ੀਅਨ (Senior Railway Technician) ਦੀਪਕ (35) ਦੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ‘ਚ ਧੌਣ ਵੱਢ ਕੇ ਬੇਰਹਿਮੀ ਨਾਲ ਹੱਤਿਆ (Brutal murder) ਕਰ ਦਿੱਤੀ ਗਈ ਹੈ । ਹੱਤਿਆ ਪਿੱਛੋਂ ਮੁਲਜ਼ਮਾਂ ਨੇ ਉਸ ਦੀ ਲਾਸ਼ ਪੂਰਬੀ ਯਮੁਨਾ ਨਹਿਰ ‘ਚ ਸੁੱਟ ਦਿੱਤੀ । ਕੰਮ ਤੇ ਜਾ ਰਿਹਾ […]

ਅੰਬਾਲਾ ਦੇ ਰੇਲਵੇ ਟੈਕਨੀਸ਼ੀਅਨ ਦੀ ਬਾਗਪਤ ‘ਚ ਹੱਤਿਆ Read Post »

Jai Anmol Ambani

ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ

ਨਵੀਂ ਦਿੱਲੀ, 13 ਜਨਵਰੀ 2026 : ਦਿੱਲੀ ਹਾਈ ਕੋਰਟ (Delhi High Court) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ (Jai Anmol Ambani) ਨੂੰ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (ਆਰ. ਐੱਚ. ਐੱਫ. ਐੱਲ.) ਦੇ ਬੈਂਕ ਖਾਤੇ ਨੂੰ ਧੋਖਾਦੇਹੀ ਵਾਲਾ ਐਲਾਨ ਕਰਨ ਦੀ ਕਾਰਵਾਈ ਦੇ ਸਬੰਧ ‘ਚ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ (Show Cause Notice)

ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ Read Post »

Death

ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

ਇੰਦੌਰ, 13 ਜਨਵਰੀ 2026 : ਇੰਦੌਰ (Indore) ‘ਚ ਇਕ 40 ਸਾਲਾ ਔਰਤ ਦੀ ਉਸ ਦੇ ਪਤੀ ਵਲੋ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦੇਣ ਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪਤੀ ਖ਼ੁਦ ਹੀ ਪਹੁੰਚ ਗਿਆ ਸੀ ਪਤਨੀ ਦੀ ਲਾਸ਼ ਲੈ ਕੇ ਹਸਪਤਾਲ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਤਨੀ ਪਿਛਲੇ 8

ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ Read Post »

Hardoi

ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਹਰਦੋਈ, 13 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜ਼ਿਲੇ ਦੇ ਪਾਲੀ ਥਾਣਾ ਕੰਪਲੈਕਸ ‘ਚ ਇਕ ਸਨਸਨੀਖੇਜ਼ ਘਟਨਾ ਵਾਪਰੀ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਥਾਣੇ ਦੇ ਅੰਦਰ ਹੀ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਇਹ ਘਟਨਾ ਪੁਲਸ ਦੀ ਮੌਜੂਦਗੀ ‘ਚ ਵਾਪਰੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ

ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ Read Post »

Bullion dealers

ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ

ਵਾਰਾਣਸੀ, 12 ਜਨਵਰੀ 2026 : ਵਾਰਾਣਸੀ (Varanasi) ‘ਚ ਲੁੱਟਮਾਰ ਤੇ ਧੋਖਾਦੇਹੀ ਦੀਆਂ ਵਧਦੀਆਂ ਘਟਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸਰਾਫਾ ਕਾਰੋਬਾਰੀਆਂ (Bullion traders) ਨੇ ਬੁਰਕਾ, ਹਿਜਾਬ, ਮਾਸਕ, ਨਕਾਬ ਤੇ ਹੈਲਮੇਟ ਆਦਿ ਪਹਿਨ ਕੇ ਆਉਣ ਵਾਲੇ ਗਾਹਕਾਂ ਨੂੰ ਗਹਿਣੇ ਨਾ ਵੇਚਣ ਦਾ ਫੈਸਲਾ ਕੀਤਾ ਹੈ । ਲੋਕਾਂ ਨੂੰ ਵਰਜਿਆ ਗਿਆ ਹੈ ਚਿਹਰੇ ਢੱਕ ਕੇ ਦੁਕਾਨਾਂ ਦੇ ਅੰਦਰ

ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ Read Post »

Rahul Mamkutathil

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ

ਪਥਨਮਥਿੱਟਾ (ਕੇਰਲ), 12 ਜਨਵਰੀ 2026 : ਕਾਂਗਰਸ ਤੋਂ ਬਰਖ਼ਾਸਤ ਕੀਤੇ ਗਏ ਵਿਧਾਇਕ ਰਾਹੁਲ ਮਮਕੂਟਾਖਿਲ (Rahul Mamkutathil) ਨੂੰ ਸੈਕਸ ਸ਼ੋਸ਼ਣ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਪੁਲਸ ਅਨੁਸਾਰ ਪਥਨਮਥਿੱਟਾ ਜ਼ਿਲੇ ਦੀ ਇਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਲੱਕੜ ਦੇ ਵਿਧਾਇਕ ਵਿਰੁੱਧ ਹਾਲ ਹੀ ‘ਚ ਸੈਕਸ ਸ਼ੋਸ਼ਣ (Sexual abuse) ਦਾ ਇਹ ਤੀਜਾ ਮਾਮਲਾ

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ Read Post »

Chinese wire

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

ਇੰਦੌਰ, (ਮੱਧ ਪ੍ਰਦੇਸ਼), 12 ਜਨਵਰੀ 2026 : ਇੰਦੌਰ (Indore) ‘ਚ ਕਥਿਤ ਤੌਰ ‘ਤੇ ਚੀਨੀ ਡੋਰ (Chinese door) (ਨਾਇਲੋਨ ਦੀ ਤਿੱਖੀ ਡੋਰ) ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ (Death) ਹੋ ਗਈ । ਇਸ ਡੋਰ ‘ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ । ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ Read Post »

hanging Bodies

ਪੱਛਮੀ ਬੰਗਾਲ ‘ਚ ਫਾਹੇ ਨਾਲ ਲਟਕਦੀ ਮਿਲੀ ਬੀ. ਐੱਲ. ਓ. ਦੀ ਲਾਸ਼

ਕੋਲਕਾਤਾ, 12 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮੁਰਸ਼ਿਦਾਬਾਦ ਜ਼ਿਲੇ ਦੇ ਇਕ ਪ੍ਰਾਇਮਰੀ ਸਕੂਲ ‘ਚ ਬੂਥ ਪੱਧਰੀ ਅਧਿਕਾਰੀ (ਬੀ. ਐੱਲ. ਓ.) ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ । ਬੀ. ਐੱਲ. ਓ. ਦੇ ਪਰਿਵਾਰ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਕੰਮ ਦੇ ਬਹੁਤ

ਪੱਛਮੀ ਬੰਗਾਲ ‘ਚ ਫਾਹੇ ਨਾਲ ਲਟਕਦੀ ਮਿਲੀ ਬੀ. ਐੱਲ. ਓ. ਦੀ ਲਾਸ਼ Read Post »

Masood Azhar

ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ

ਨਵੀਂ ਦਿੱਲੀ, 12 ਜਨਵਰੀ 2026 : ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Terrorist organization Jaish-e-Mohammed) ਨੇ ਇਕ ਵਾਰ ਫਿਰ ਆਪਣੀ ਤਾਕਤ ਦਾ ਦਾਅਵਾ ਕਰਦਿਆਂ ਸਨਸਨੀ ਫੈਲਾ ਦਿੱਤੀ ਹੈ । ਹਜ਼ਾਰਾਂ ਆਤਮਘਾਤੀ ਹਮਲਾਵਰ ਤਿਆਰ’ ਸੰਗਠਨ ਦੇ ਸੰਸਥਾਪਕ ਅਤੇ ਮੁਖੀ ਮੌਲਾਨਾ ਮਸੂਦ ਅਜ਼ਹਰ (Maulana Masood Azhar) ਦੀ ਕਥਿਤ ਆਵਾਜ਼ ‘ਚ ਇਕ ਨਵਾਂ ਆਡੀਓ ਕਲਿਪ ਸੋਸ਼ਲ ਮੀਡੀਆ ‘ਤੇ

ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ Read Post »

Elun Musk

‘ਐਕਸ’ ਨੇ ਗ਼ਲਤੀ ਮੰਨਦਿਆਂ ਦਿੱਤਾ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ

ਨਵੀਂ ਦਿੱਲੀ, 12 ਜਨਵਰੀ 2026 : ਸੂਚਨਾ ਤਕਨਾਲੋਜੀ ਮੰਤਰਾਲਾ (Ministry of Information Technology) ਵੱਲੋਂ ਐਲੋਨ ਮਸਕ (Elun Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (Social media platform ‘X’) ਨੂੰ ਗ੍ਰੋਕ ਏ. ਆਈ. ਨਾਲ ਸਬੰਧਤ ਅਸ਼ਲੀਲ ਸਮੱਗਰੀ ਦੇ ਮੁੱਦੇ ਸਬੰਧੀ ਚਿਤਾਵਨੀ ਦੇਣ ਤੋਂ ਬਾਅਦ ‘ਐਕਸ’ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਭਾਰਤੀ ਕਾਨੂੰਨਾਂ ਦੀ

‘ਐਕਸ’ ਨੇ ਗ਼ਲਤੀ ਮੰਨਦਿਆਂ ਦਿੱਤਾ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ Read Post »

Scroll to Top