ਰਾਸ਼ਟਰੀ

National Consumer Helpline

ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ ਵਸੂਲੇ 2025 `ਚ 45 ਕਰੋੜ

ਨਵੀਂ ਦਿੱਲੀ, 28 ਦਸੰਬਰ 2025 : ਸਰਕਾਰ ਦੀ ਰਾਸ਼ਟਰੀ ਖਪਤਕਾਰ ਹੈਲਪਲਾਈਨ (National Consumer Helpline) (ਐੱਨ. ਸੀ. ਐੱਚ.) ਨੇ ਖਪਤਕਾਰਾਂ ਦੇ ਹਿੱਤ `ਚ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ । ਇਸ ਸਾਲ ਹੈਲਪਲਾਈਨ ਰਾਹੀਂ 45 ਕਰੋੜ ਰੁਪਏ ਵਸੂਲੇ (Rs 45 crore recovered) ਗਏ ਅਤੇ 67,265 ਖਪਤਕਾਰ ਸ਼ਿਕਾਇਤਾਂ ਦਾ ਨਿਪਟਾਰਾ (Resolving consumer complaints) ਕੀਤਾ ਗਿਆ । 67 ਹਜ਼ਾਰ […]

ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ ਵਸੂਲੇ 2025 `ਚ 45 ਕਰੋੜ Read Post »

Congress Meeting

ਕਾਂਗਰਸ ਕਰਨ ਜਾ ਰਹੀ ਹੈ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁੁਰੂਆਤ

ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦੇਸ਼ ਦੀ ਯੂ. ਪੀ. ਏ. ਸਰਕਾਰ (U. P. A. Government) ਵਲੋਂ ਬਣਾਏ ਗਏ ਪੇਂਡੂ ਰੋਜ਼ਗਾਰ ਕਾਨੂੰਨ (ਮਨਰੇਗਾ) ਨੂੰ ਰੱਦ ਕਰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਨਵੇਂ ਸਾਲ 2026 ਵਿਚ ਮਨਰੇਗਾ ਬਚਾਓ ਮੁਹਿੰਮ (Save MNREGA campaign) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਕਾਂਗਰਸ ਪਾਰਟੀ ਪ੍ਰਧਾਨ ਖੜਗੇ ਨੇ

ਕਾਂਗਰਸ ਕਰਨ ਜਾ ਰਹੀ ਹੈ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁੁਰੂਆਤ Read Post »

Enforcement Directorate

ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਲਖਨਊ, 27 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬ੍ਰਿਟੇਨ ਵਿਚ ਰਹਿ ਰਹੇ ਉੱਤਰ ਪ੍ਰਦੇਸ਼ ਦੇ ਇਸਲਾਮੀ ਪ੍ਰਚਾਰਕ ਸ਼ੰਸੁਲ ਹੁੰਦਾ ਖਾਨ (Islamic preacher Shansul Hunda Khan) ਖਿਲਾਫ ਮਨੀ ਲਾਂਡਰਿਗ (Money laundering) ਦਾ ਮਾਮਲਾ ਦਰਜ ਕੀਤਾ ਹੈ ।  ਅਧਿਕਾਰੀਆਂ ਮੁਤਾਬਕ ਖਾਨ `ਤੇ ਪਾਕਿਸਤਾਨ ਸਥਿਤ ਕੱਟੜਪੰਥੀ ਸੰਗਠਨਾਂ ਨਾਲ ਸੰਬੰਧ ਰੱਖਣ ਅਤੇ ਵਿਦੇਸ਼ੀ ਬੈਂਕ ਖਾਤਿਆਂ

ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ Read Post »

Launcher Explosion

ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ

ਬੀਜਿੰਗ, 27 ਦਸੰਬਰ 2025 : ਚੀਨ (China) ਭਾਵੇਂ ਨਿਰਮਾਣ ਦਾ ਮਾਹਰ ਬਣਨ ਦੀਆਂ ਲੱਖ ਕੋਸਿ਼ਸ਼ਾਂ ਕਰੇ ਪਰ ਉਸਦੇ ਬਣਾਏ ਹੋਏ ਛੋਟੇ-ਛੋਟੇ ਸਾਮਾਨਾਂ ਤੋਂ ਲੈ ਕੇ ਫੌਜੀ ਸਪਲਾਈ ਤੱਕ ਸਭ ਘਟੀਆ ਕੁਆਲਿਟੀ ਦਾ ਸਬੂਤ ਦਿੰਦੇ ਹਨ । ਹਾਲ ਹੀ ਵਿਚ ਕੰਬੋਡੀਅਨ ਫੌਜ ਦਾ ਚੀਨ ਤੋਂ ਫੌਜੀ ਉਪਕਰਣ ਦਰਾਮਦ ਕਰਨ ਦਾ ਫੈਸਲਾ ਮਹਿੰਗਾ ਸਾਬਤ ਹੋਇਆ । ਚੀਨ

ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ Read Post »

NIA Custody

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

ਨਵੀਂ ਦਿੱਲੀ, 27 ਦਸੰਬਰ 2025 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਲਾਲ ਕਿਲਾ ਧਮਾਕਾ (Red Fort Explosion) ਮਾਮਲੇ `ਚ 2 ਮੁਲਜ਼ਮਾਂ ਦੀ ਐੱਨ. ਆਈ. ਏ. ਹਿਰਾਸਤ (NIA custody) ਸ਼ੁੱਕਰਵਾਰ ਵਧਾ ਦਿੱਤੀ । ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਜਾਂਚ ਏਜੰਸੀ ਨੂੰ ਯਾਸਿਰ ਅਹਿਮਦ ਡਾਰ ਤੋਂ 10 ਦਿਨ ਤੇ ਡਾ. ਬਿਲਾਲ ਨਸੀਰ ਮੱਲਾ ਤੋਂ

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ Read Post »

CM Rekha Gupta

ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ, 27 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਕ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) `ਤੇ ਹਮਲਾ ਕਰਨ ਦੇ 2 ਮੁਲਜ਼ਮਾਂ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ ਹਨ । ਬੰਦ ਕਮਰੇ `ਚ ਹੋਵੇਗੀ ਮਾਮਲੇ ਦੀ

ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ Read Post »

Expressway Tunnel

ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ

ਬੀਜਿੰਗ, 27 ਦਸੰਬਰ 2025 : ਚੀਨ ਦੇ ਸ਼ਿਨਜਿਆਂਗ ਸੂਬੇ (China’s Xinjiang Province) `ਚ 22.13 ਕਿਲੋਮੀਟਰ ਲੰਬੀ ਸੁਰੰਗ (Tunnel) ਨੂੰ ਆਵਾਜਾਈ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਗਿਆ । ਚੀਨ ਨੇ ਦਾਅਵਾ ਕੀਤਾ ਕਿ ਇਹ `ਦੁਨੀਆ ਦੀ ਸਭਤੋਂ ਲੰਬੀ ਸੁਰੰਗ` ਹੈ । ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੋਵੇਗੀ 20 ਮਿੰਟ ਵਿਚ ਪੂਰੀ ਉੱਤਰ-ਪੱਛਮੀ ਚੀਨ ਦੇ ਸਿ਼ਨਜਿਆਂਗ

ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ Read Post »

mosque blast

ਸੀਰੀਆ ਦੀ ਮਸਜਿਦ `ਤੇ ਹੋਏ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਤੇ 18 ਜ਼ਖ਼ਮੀ

ਬੇਰੂਤ, 27 ਦਸੰਬਰ 2025 : ਸੀਰੀਆ (Syria) ਦੇ ਸ਼ਹਿਰ ਹੋਮਸ (City Homes) ਵਿੱਚ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਬੰਬ ਧਮਾਕਾ (Bomb explosion) ਹੋਇਆ, ਜਿਸ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ, ਅਧਿਕਾਰੀਆਂ ਨੇ ਦੱਸਿਆ। ਮੁੱਢਲੀ ਜਾਂਚ ਵਿਚ ਮਸਜਿਦ ਅੰਦਰ ਵਿਸਫੋਟਕ ਯੰਤਰ ਲਗਾਉਣਾ ਆਇਆ ਸਾਹਮਣੇ ਸੀਰੀਆ ਦੀ ਸਰਕਾਰੀ

ਸੀਰੀਆ ਦੀ ਮਸਜਿਦ `ਤੇ ਹੋਏ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਤੇ 18 ਜ਼ਖ਼ਮੀ Read Post »

Hardik singh

ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ

ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ (Hardik Singh) ਨੂੰ 3 ਜਨਵਰੀ ਤੋਂ ਚੇਨਈਂ ਵਿਚ ਸ਼ੁਰੂ ਹੋ ਰਹੀ ਪੁਰਸ਼ ਹਾਕੀ ਇੰਡੀਆ ਲੀਗ ਵਿਚ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਦਾ ਕਪਤਾਨ (Captain) ਬਣਾਇਆ ਗਿਆ ਹੈ । ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਨੂੰ ਐੱਚ. ਆਈ. ਐੱਲ. ਸੰਚਾਨਲ

ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ Read Post »

Madras High Court

ਦੇਸ਼ `ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਵੇ : ਮਦਰਾਸ ਹਾਈ ਕੋਰਟ

ਮਦੁਰਾਈ, 27 ਦਸੰਬਰ 2025 : ਮਦਰਾਸ ਹਾਈ ਕੋਰਟ (Madras High Court) ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ `ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ `ਤੇ ਪਾਬੰਦੀ (Social media ban) ਲਾਈ ਜਾਣੀ ਚਾਹੀਦੀ ਹੈ ਜਿਵੇਂ ਕਿ ਆਸਟ੍ਰੇਲੀਆ `ਚ ਹੈ । ਅਦਾਲਤ ਨੇ ਸ਼ੁੱਕਰਵਾਰ ਕਿਹਾ ਕਿ ਜਦੋਂ ਤੱਕ ਅਜਿਹਾ ਕਾਨੂੰਨ

ਦੇਸ਼ `ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਵੇ : ਮਦਰਾਸ ਹਾਈ ਕੋਰਟ Read Post »

Scroll to Top