ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ
ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇੇਟ (Enforcement Directorate) ਨੇ ਅਨਿਲ ਅਬਾਨੀ ਦੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ (Attachment of assets) ਕਰ ਦਿੱਤੀਆਂ ਹਨ । ਕਿੰਨੇ ਕਰੋੜ ਦੀ ਸੰਪਤੀਆਂ ਕੀਤੀਆਂ ਗਈਆਂ ਹਨ ਕੁਰਕ ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਰਿਲਾਇੰਸ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ […]
ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ Read Post »










