ਮਾਈਕਰੋਸੌਫਟ ਦੇਵੇਗੀ ਸਾਲ 2030 ਤੱਕ ਭਾਰਤ ਵਿੱਚ 1 ਕਰੋੜ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਸਿਖਲਾਈ
ਮਾਈਕਰੋਸੌਫਟ ਦੇਵੇਗੀ ਸਾਲ 2030 ਤੱਕ ਭਾਰਤ ਵਿੱਚ 1 ਕਰੋੜ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਸਿਖਲਾਈ ਬੰਗਲੁਰੂ : ਪ੍ਰਸਿੱਧ ਸਾਫਟਵੇਅਰ ਗਰੁੱਪ ਆਫ ਕੰਪਨੀ ਮਾਈਕਰੋਸੌਫਟ ਭਾਰਤ ਵਿੱਚ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਸਮਰੱਥਾਵਾਂ ਦੇ ਵਿਸਥਾਰ ਲਈ ਤਿੰਨ ਬਿਲੀਅਨ ਅਮਰੀਕੀ ਡਾਲਰ (ਲਗਭਗ 25,700 ਕਰੋੜ ਰੁਪਏ) ਨਿਵੇਸ਼ ਕਰੇਗੀ। ਕੰਪਨੀ ਦੇ ਸੀ. ਈ. ਓ. ਸੱਤਿਆ ਨਾਡੇਲਾ […]