ਨਗਰ ਨਿਗਮ ਨੇ ਲਗਾਇਆ ਦਸ਼ਮੇਸ਼ ਨਗਰ ਵਿਖੇ ਜਨ ਸਹਾਇਤਾ ਕੈਂਪ
ਪਟਿਆਲਾ 20 ਮਾਰਚ ( ) ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਅਸੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ । ਲੋਕਾਂ ਨੇ 70 ਸਾਲ ਤੋਂ ਕਬਜਾ ਕਰ ਬੈਠੀਆਂ ਸਰਕਾਰਾ ਨੂੰ ਦਰ ਕਿਨਾਰ ਕਰ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ, ਜਿਸ ਲਈ ਲੋਕਾਂ ਨੂੰ ਘਰ ਬੈਠੇ ਸੇਵਾ ਮੁਹਈਆ ਕਰਵਾਉਣਾ ਕੋਈ ਅਹਿਸਾਨ ਨਹੀ, ਬਲਕਿ ਸਾਡਾ ਮੁਢਲਾ ਫਰਜ਼ ਹੈ, […]
ਨਗਰ ਨਿਗਮ ਨੇ ਲਗਾਇਆ ਦਸ਼ਮੇਸ਼ ਨਗਰ ਵਿਖੇ ਜਨ ਸਹਾਇਤਾ ਕੈਂਪ Read Post »









