ਧੂਮਾਂ ਵਿਸਾਖੀ ਦੀਆਂ ਪ੍ਰੋਗਰਾਮ ਨੇ ਝੂਮਣ ਲਾ ਤੇ ਪਟਿਆਲਵੀ
ਪਟਿਆਲਾ : ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਪੀ. ਟੀ. ਏ. ਮਿਊਜਿਕ ਸੁਰਾਂ ਦਾ ਸੰਗਮ ਦੇ ਪ੍ਰਧਾਨ ਪੰਮੀ ਬੇਦੀ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ “ਧੂਮਾਂ ਵਿਸਾਖੀ ਦੀਆਂ” ਪ੍ਰੋਗਰਾਮ ਨੌਰਥ ਜੋਨ ਕਲਚਰ ਸੈਂਟਰ ਵਿੱਖੇ ਕਰਵਾਇਆ ਗਿਆ । ਸ਼ੁੱਧ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਰੰਗ ਬੰਨਿਆ । ਉੱਥੇ ਹੀ ਪੰਜਾਬੀ […]
ਧੂਮਾਂ ਵਿਸਾਖੀ ਦੀਆਂ ਪ੍ਰੋਗਰਾਮ ਨੇ ਝੂਮਣ ਲਾ ਤੇ ਪਟਿਆਲਵੀ Read Post »







