ਭਾਸ਼ਾ ਵਿਭਾਗ ਵੱਲੋਂ ਪਿੰਡਾਂ/ ਕਸਬਿਆਂ ਬਾਰੇ ਸਰਵੇ ਪੁਸਤਕਾਂ ਛਾਪਣ ਲਈ ਖਰੜਿਆਂ ਦੀ ਮੰਗ
ਪਟਿਆਲਾ, 3 ਅਪ੍ਰੈਲ : ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਭਾਸ਼ਾਈ ਅਤੇ ਸੱਭਿਆਚਾਰਕ ਸਰਵੇ’ ਤਹਿਤ ਇਤਿਹਾਸਕ, ਸੱਭਿਆਚਾਰਕ ਤੇ ਹੋਰਨਾਂ ਪੱਖਾਂ ਤੋਂ ਵਿਸ਼ੇਸ਼ ਪਹਿਚਾਣ ਰੱਖਦੇ ਪੰਜਾਬ ਦੇ ਪਿੰਡਾਂ/ਕਸਬਿਆਂ ਬਾਰੇ ਪੰਜਾਬੀ ਭਾਸ਼ਾ ਵਿੱਚ ਖੋਜ ਭਰਪੂਰ ਸਰਵੇ ਪੁਸਤਕਾਂ ਮੁੜ ਤੋਂ ਛਾਪਣ ਦਾ ਫੈਸਲਾ ਕੀਤਾ ਗਿਆ ਹੈ । ਸਰਵੇ ਪੁਸਤਕਾਂ ਲਈ ਲੇਖਕ ਅਤੇ ਖੋਜਾਰਥੀ ਬਿਰਤੀ ਵਾਲੇ ਵਿਅਕਤੀ ਖਰੜੇ ਭੇਜ ਸਕਦੇ ਹਨ […]
ਭਾਸ਼ਾ ਵਿਭਾਗ ਵੱਲੋਂ ਪਿੰਡਾਂ/ ਕਸਬਿਆਂ ਬਾਰੇ ਸਰਵੇ ਪੁਸਤਕਾਂ ਛਾਪਣ ਲਈ ਖਰੜਿਆਂ ਦੀ ਮੰਗ Read Post »









