ਲੇਟੈਸਟ News

Arrest

ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ ‘ਚ 6 ਹੋਰ ਗ੍ਰਿਫ਼ਤਾਰ

ਨਵੀਂ ਦਿੱਲੀ, 9 ਜਨਵਰੀ 2026 : ਦਿੱਲੀ ਦੇ ਤੁਰਕਮਾਨ ਗੇਟ (Delhi’s Turkman Gate) ਇਲਾਕੇ ਵਿਚ ਅਦਾਲਤ ਦੇ ਹੁਕਮਾਂ ‘ਤੇ ਚਲਾਈ ਗਈ ਨਾਜਾਇਜ਼ ਕਬਜ਼ੇ ਹਟਾਉਣ (Removal of illegal encroachments) ਦੀ ਮੁਹਿੰਮ ਦੌਰਾਨ ਹੋਈ ਹਿੰਸਾ ਅਤੇ ਪੱਥਰਬਾਜ਼ੀ ਸਬੰਧੀ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਇਸ ਮਾਮਲੇ ਵਿਚ ਹੁਣ ਤੱਕ ਕੁਲ 11 ਮੁਲਜ਼ਮਾਂ […]

ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ ‘ਚ 6 ਹੋਰ ਗ੍ਰਿਫ਼ਤਾਰ Read Post »

Vigilance Bureau

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਲਰਕ ਗ੍ਰਿਫ਼ਤਾਰ

ਚੰਡੀਗੜ੍ਹ, 9 ਜਨਵਰੀ 2026 : ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਨਿਗਮ, ਜਲੰਧਰ ਦੀ ਜਲ ਸਪਲਾਈ ਅਤੇ ਸੀਵਰੇਜ ਸ਼ਾਖਾ ਵਿੱਚ ਤਾਇਨਾਤ ਕਲਰਕ ਕਰੁਣ ਧੀਰ ਨੂੰ 2,000 ਰੁਪਏ ਦੀ ਰਿਸ਼ਵਤ ਲੈਂਦੇ (Taking bribes) ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਇਸ ਤੋਂ ਇਲਾਵਾ,

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਲਰਕ ਗ੍ਰਿਫ਼ਤਾਰ Read Post »

Yashwant Verma

ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ

ਨਵੀਂ ਦਿੱਲੀ, 9 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ (Judge Yashwant Verma) ਦੀ ਉਸ ਪਟੀਸ਼ਨ ‘ਤੇ ਫੈਸਲਾ ਵੀਰਵਾਰ ਨੂੰ ਸੁਰੱਖਿਅਤ ਰੱਖ ਲਿਆ, ਜਿਸ ‘ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ । ਸੁਪਰੀਮ ਕੋਰਟ

ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ Read Post »

Rupee

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ ‘ਤੇ ਬੰਦ

ਮੁੰਬਈ, 9 ਜਨਵਰੀ 2026 : ਰੁਪਇਆ (Rupee) ਜੋ ਕਿ ਵੀਰਵਾਰ ਨੂੰ 7 ਪੈਸੇ ਟੁੱਟ ਕੇ 89.94 (ਆਰਜ਼ੀ) ਪ੍ਰਤੀ ਡਾਲਰ (Dollar) ‘ਤੇ ਬੰਦ ਹੋਇਆ ਨਾਲ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਦੇਸ਼ੀ ਪੂੰਜੀ (Foreign capital) ਦੀ ਨਿਕਾਸੀ ਅਤੇ ਡਾਲਰ ਦੇ ਮਜ਼ਬੂਤ ਰੁਖ ਨਾਲ ਘਰੇਲੂ ਮੁਦਰਾ ‘ਤੇ ਦਬਾਅ ਵਧਿਆ । ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਇਆ ਖੁੱਲ੍ਹਿਆ 89.96

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ ‘ਤੇ ਬੰਦ Read Post »

sexual relations

ਅਮਰੀਕਾ ‘ਚ 43 ਸਾਲਾਂ ਔਰਤ ਨੇ ਨਾਬਾਲਗ ਨਾਲ ਬਣਾਏ ਜਿਨਸੀ ਸਬੰਧ

ਵਾਸ਼ਿੰਗਟਨ, 9 ਜਨਵਰੀ 2026 : ਅਮਰੀਕਾ ਦੇ ਫਲੋਰੀਡਾ (Florida) ‘ਚ ਇਕ 43 ਸਾਲ ਦੀ ਔਰਤ ਨੂੰ ਇਕ 16 ਸਾਲ ਦੇ ਲੜਕੇ ਨਾਲ ਜਿਨਸੀ ਸਬੰਧ (Sexual relations) ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਉਹ ਉਸ ਲੜਕੇ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੀ ਸੀ । ਇਹ ਪੂਰਾ ਮਾਮਲਾ ਪਿਛਲੇ ਮਹੀਨੇ ਦਸੰਬਰ ‘ਚ ਸ਼ੁਰੂ ਹੋਇਆ

ਅਮਰੀਕਾ ‘ਚ 43 ਸਾਲਾਂ ਔਰਤ ਨੇ ਨਾਬਾਲਗ ਨਾਲ ਬਣਾਏ ਜਿਨਸੀ ਸਬੰਧ Read Post »

Dr. Baljeet Kaur

ਪੰਜਾਬ ਸਰਕਾਰ ਦੇ ਦਖ਼ਲ ਨਾਲ ਰੁਕੇ 64 ਬਾਲ ਵਿਆਹ

ਚੰਡੀਗੜ੍ਹ, 8 ਜਨਵਰੀ 2026 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ (Child Development Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਸੂਬੇ ‘ਚੋਂ ਖ਼ਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਜਿਸ ਦੇ ਚਲਦਿਆਂ ਕਈ ਥਾਵਾਂ ਤੇ ਬਾਲ ਵਿਆਹਾਂ ਨੂੰ ਰੋਕਿਆ ਵੀ ਗਿਆ

ਪੰਜਾਬ ਸਰਕਾਰ ਦੇ ਦਖ਼ਲ ਨਾਲ ਰੁਕੇ 64 ਬਾਲ ਵਿਆਹ Read Post »

Murder

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ

ਅਕੋਲਾ (ਮਹਾਰਾਸ਼ਟਰ), 8 ਜਨਵਰੀ 2026 : ਇੱਥੇ ਅਕੋਲਾ ਜ਼ਿਲੇ ਦੀ ਇਕ ਮਸਜਿਦ ‘ਚ ਚਾਕੂ ਨਾਲ ਕੀਤੇ ਗਏ ਹਮਲੇ (Knife attacks) ਤੋਂ ਬਾਅਦ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਉਪ ਪ੍ਰਧਾਨ ਹਿਦਾਇਤੁੱਲਾ ਪਟੇਲ (66) ਨੇ ਇਲਾਜ ਦੌਰਾਨ ਦਮ ਤੋੜ (Died during treatment) ਦਿੱਤਾ । ਪੁਲਸ ਨੇ ਦੱਸਿਆ ਕਿ ਕਥਿਤ ਹਮਲਾਵਰ ਉਬੈਦ ਖਾਨ (22) ਨੂੰ ਗ੍ਰਿਫ਼ਤਾਰ ਕਰ ਲਿਆ

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ Read Post »

Prison

ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20-20 ਸਾਲ ਦੀ ਕੈਦ

ਜਲੰਧਰ, 8 ਜਨਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ 16 ਸਾਲ ਦੇ ਨਾਬਾਲਗ ਨਾਲ ਸਾਲ 2022 ਵਿਚ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਸੁਣਵਾਈ ਹੋਈ । ਕਿੰਨੇ ਕਿੰਨੇ ਸਾਲ ਦੀ ਕੈਦ ਤੇ ਸੁਣਾਇਆ ਗਿਆ ਹੈ ਜੁਰਮਾਨਾ ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ (Court) ਨੇ

ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20-20 ਸਾਲ ਦੀ ਕੈਦ Read Post »

Congress

ਚੋਣਾਂ ਵਾਲੇ ਸੂਬਿਆਂ ਲਈ ਕਾਂਗਰਸ ਦੇ ਆਬਜ਼ਰਵਰ ਨਿਯੁਕਤ

ਨਵੀਂ ਦਿੱਲੀ, 8 ਜਨਵਰੀ 2026 : ਕਾਂਗਰਸ (Congress) ਨੇ ਪੰਜ ਚੋਣਾਂ ਵਾਲੇ ਸਬਿਆਂ ਲਈ ਸੀਨੀਅਰ ਆਬਜ਼ਰਵਰਾਂ (Observers) ਦੀ ਨਿਯੁਕਤੀ ਕੀਤੀ ਹੈ, ਜਿਸ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੂੰ ਆਸਾਮ ਅਤੇ ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਕੇਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ

ਚੋਣਾਂ ਵਾਲੇ ਸੂਬਿਆਂ ਲਈ ਕਾਂਗਰਸ ਦੇ ਆਬਜ਼ਰਵਰ ਨਿਯੁਕਤ Read Post »

Jagdeesh Singh Jhinda

ਹਰਿਆਣਾ ਐੱਸ. ਜੀ. ਪੀ. ਸੀ. ਦਾ ਬਜਟ 104 ਕਰੋੜ 50 ਲੱਖ ਵਿਚ ਪਾਸ

ਕੁਰੂਕਸ਼ੇਤਰ, 8 ਜਨਵਰੀ 2026 : ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Haryana Sikh Gurdwara Management Committee) (ਐੱਚ. ਐੱਸ. ਜੀ. ਪੀ. ਸੀ.) ਦੇ ਮੈਂਬਰ ਸਾਹਿਬਾਨ ਨੇ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ (Budget) ਸਰਬ ਸੰਮਤੀ ਨਾਲ ਪਾਸ ਕੀਤਾ । ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ

ਹਰਿਆਣਾ ਐੱਸ. ਜੀ. ਪੀ. ਸੀ. ਦਾ ਬਜਟ 104 ਕਰੋੜ 50 ਲੱਖ ਵਿਚ ਪਾਸ Read Post »

Scroll to Top