ਲੇਟੈਸਟ News

Police raided

ਪੁਲਸ ਨੇ ਕੀਤੀ ਸਪਾ ਸੈਂਟਰ ‘ਤੇ ਛਾਪੇਮਾਰੀ

ਮੋਹਾਲੀ, 25 ਦਸੰਬਰ 2025 : ਮੋਹਾਲੀ (Mohali) ਵਿਚ ਬੀਤੇ ਦਿਨੀਂ ਪਲਿਸ ਨੇ ਦੋ ਹੋਟਲਾਂ ਅਤੇ ਇੱਕ ਸਪਾ ਸੈਂਟਰ (Spa center) ‘ਤੇ ਛਾਪਾ ਮਾਰਿਆ ਹੈ । ਇਸ ਦੌਰਾਨ ਪੁਲਿਸ ਨੇ 11 ਨੌਜਵਾਨ ਔਰਤਾਂ ਅਤੇ ਹੋਟਲ ਸੰਚਾਲਕ ਅਤੇ ਮੈਨੇਜਰ ਸਮੇਤ ਚਾਰ ਹੋਰਾਂ ਨੂੰ ਗ੍ਰਿਫਤਾਰ (Arrested) ਕਰ ਲਿਆ । ਪੁਲਿਸ ਨੇ ਬੁੱਧਵਾਰ ਨੂੰ ਬਲਟਾਣਾ ਖੇਤਰ ‘ਚ ਇਹ ਕਾਰਵਾਈ […]

ਪੁਲਸ ਨੇ ਕੀਤੀ ਸਪਾ ਸੈਂਟਰ ‘ਤੇ ਛਾਪੇਮਾਰੀ Read Post »

Bhagwant Mann

ਪੰਜਾਬ ਭਰ ‘ਚ 3100 ਸਟੇਡੀਅਮਾਂ ਦੀ ਉਸਾਰੀ ਪੂਰੀ ਕਰਨ ਦੇ ਨਿਰਦੇਸ਼ : ਮਾਨ

ਚੰਡੀਗੜ੍ਹ 25 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਪੰਜਾਬ ਦੇ ਖੇਡ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਪੱਸ਼ਟ, ਸਮਾਂਬੱਧ ਨਿਰਦੇਸ਼ ਜਾਰੀ ਕੀਤੇ, ਅਧਿਕਾਰੀਆਂ ਨੂੰ ਜੂਨ 2026 ਤੱਕ ਰਾਜ ਭਰ ਵਿੱਚ 1,350 ਕਰੋੜ ਰੁਪਏ ਦੀ ਲਾਗਤ

ਪੰਜਾਬ ਭਰ ‘ਚ 3100 ਸਟੇਡੀਅਮਾਂ ਦੀ ਉਸਾਰੀ ਪੂਰੀ ਕਰਨ ਦੇ ਨਿਰਦੇਸ਼ : ਮਾਨ Read Post »

Chief Minister Punjab

ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਇਆ 298ਵਾਂ ਦਿਨ

ਚੰਡੀਗੜ੍ਹ, 25 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸਿ਼ਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ “ਨਸ਼ਿਆਂ ਵਿਰੁੱਧ ਜੰਗ” (“War on Drugs”) ਦੇ 298ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 334 ਥਾਵਾਂ ‘ਤੇ ਛਾਪੇਮਾਰੀ ਕੀਤੀ, ਸੂਬੇ ਭਰ ਵਿੱਚ 85 ਐਫ.

ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਇਆ 298ਵਾਂ ਦਿਨ Read Post »

Adani Power

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

ਨਵੀਂ ਦਿੱਲੀ, 25 ਦਸੰਬਰ 2025 : ਅਡਾਣੀ ਪਾਵਰ ਲਿਮਟਿਡ (Adani Power Limited) ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ । ਕੰਪਨੀ ਇਸ ਵਿਸਥਾਰ `ਤੇ ਲੱਗਭਗ 2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕਰੇਗੀ । ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15 ਗੀਗਾਵਾਟ ਹੈ, ਜਦੋਂ ਕਿ

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ Read Post »

Tamil Nadu accident

ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ

ਤਾਮਿਲਨਾਡੂ, 25 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਕੁੱਡਾਲੋਰ ਜਿ਼ਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ (Road accidents) ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ । ਪੁਲਸ ਨੇ ਦੱਸਿਆ ਕਿ ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਰੋਡਵੇਜ਼ ਬੱਸ ਦਾ ਟਾਇਰ ਫਟ ਗਿਆ ।

ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ Read Post »

Shot dead

ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ

ਵਿਲਮਿੰਗਟਨ (ਅਮਰੀਕਾ), 25 ਦਸੰਬਰ 2025 : ਅਮਰੀਕਾ (America) ਦੇ ਵਿਲਮਿੰਗਟਨ ਸ਼ਹਿਰ `ਚ ਮੋਟਰ ਵਾਹਨ ਵਿਭਾਗ (ਡੀ. ਐੱਮ. ਵੀ.) ਦੇ ਅੰਦਰ ਇਕ ਬੰਦੂਕਧਾਰੀ (Gunman) ਨੇ ਡੇਲਾਵੇਅਰ ਸੂਬੇ ਦੇ ਪੁਲਸ ਮੁਲਾਜ਼ਮ ਦਾ ਮੰਗਲਵਾਰ ਨੂੰ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਬੰਦੂਕਧਾਰੀ ਨੇ ਮਾਰੀ ਸੀ ਪਹਿਲਾਂ ਪੁਲਸ ਮੁਲਾਜਮ

ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ Read Post »

Explosion

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ । ਅਧਿਕਾਰੀਆਂ ਮੁਤਾਬਕ ਕੁੱਝ ਲੋਕਾਂ ਦੇ ਅੰਦਰ

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ Read Post »

Finanace Minister

ਵਿੱਤ ਮੰਤਰੀ ਚੀਮਾ ਵੱਲੋਂ ਜੇਲ ਵਿਭਾਗ `ਚ 532 ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ

ਚੰਡੀਗੜ੍ਹ, 25 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਪੰਜਾਬ ਜੇਲ ਵਿਭਾਗ ਲਈ 532 `ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ । ਇਸ ਭਰਤੀ ਮੁਹਿੰਮ ਤਹਿਤ 475 ਵਾਰਡਨ ਤੇ 57 ਮੈਟਰਨ ਭਰਤੀ ਕੀਤੇ ਜਾਣਗੇ । 475 ਵਾਰਡਨ ਤੇ 57 ਮੈਟਰਨ ਕੀਤੇ ਜਾਣਗੇ ਭਰਤੀ ਵਿੱਤ ਮੰਤਰੀ ਨੇ ਦੱਸਿਆ

ਵਿੱਤ ਮੰਤਰੀ ਚੀਮਾ ਵੱਲੋਂ ਜੇਲ ਵਿਭਾਗ `ਚ 532 ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ Read Post »

Bhagwant Singh Mann

ਆਮ ਆਦਮੀ ਦੀ ਭਲਾਈ ਲਈ ਅਧਿਕਾਰੀ ਹਰ ਸੰਭਵ ਕੋਸਿ਼ਸ਼ ਕਰਨ : ਭਗਵੰਤ ਮਾਨ

ਚੰਡੀਗੜ੍ਹ, 25 ਦਸੰਬਰ 2025 : ਸ਼ਾਸਨ ਵਿਚ ਲੋਕਾਂ ਨੂੰ ਤਰਜੀਹ ਦੇਣ ਲਈ ਇਕ ਸਪੱਸ਼ਟ ਮਾਪਦੰਡ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਲ ਇੰਡੀਆ ਅਤੇ ਸੈਂਟਰਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਹਰ ਪ੍ਰਸ਼ਾਸਕੀ ਫੈਸਲਾ ਆਮ ਆਦਮੀ (Aam Aadmi) ਦੀ ਭਲਾਈ ਅਤੇ

ਆਮ ਆਦਮੀ ਦੀ ਭਲਾਈ ਲਈ ਅਧਿਕਾਰੀ ਹਰ ਸੰਭਵ ਕੋਸਿ਼ਸ਼ ਕਰਨ : ਭਗਵੰਤ ਮਾਨ Read Post »

karnatak bus burn

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ (Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ Read Post »

Scroll to Top