ਲੇਟੈਸਟ News

ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸੰਜੇ ਸਿੰਘ

ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸੰਜੇ ਸਿੰਘ

ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸੰਜੇ ਸਿੰਘ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਿਆਸਤ ਵਿਚ ਬਹੁਤ ਹੀ ਘੱਟ ਸਮੇਂ ਵਿਚ ਉਭਰ ਕੇ ਨੈਸ਼ਨਲ ਪਾਰਟੀ ਦਾ ਰੁਤਬਾ ਰੱਖਣ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ […]

ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸੰਜੇ ਸਿੰਘ Read Post »

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ ਨਵੀਂ ਦਿੱਲੀ : ਭਾਰਤ ਦੇਸ਼ ਦੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2025-26 ਦੇ ਸਬੰਧ ਵਿੱਚ ਸਿਹਤ ਤੇ ਸਿੱਖਿਆ ਖੇਤਰਾਂ ਦੇ ਮਾਹਿਰਾਂ ਦੇ ਨੁਮਾਇੰਦਿਆਂ ਨਾਲ ਛੇਵੀਂ ਪ੍ਰੀ-ਬਜਟ ਮੀਟਿੰਗ ਕੀਤੀ।ਮੀਟਿੰਗ ਵਿਚ ਉਦਯੋਗਿਕ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਕਈ ਮਸ਼ਵਰੇ ਦਿੱਤੇ ਗਏ। ਵਿੱਤ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ Read Post »

ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ

ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ

ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ ਪਹਿਲਾ ਵੀ ਇਸ ਇਲਾਕੇ ਵਿੱਚ ਹੋ ਚੁੱਕਿਆ ਨੇ ਅਜਿਹੀ ਵਾਰਦਾਤਾਂ, ਪ੍ਰਸ਼ਾਸਨ ਖਾਮੋਸ਼ ਪਟਿਆਲਾ : ਯੋਗੇਸ਼ ਮੋਬਾਈਲ ਰਿਪੇਅਰ ਨਜਦੀਕ ਮਹਾਂਵੀਰ ਮੰਦਿਰ ਚੌਕ ਰਾਘੋ ਮਾਜਰਾ ਪਟਿਆਲਾ ਦੀ ਦੁਕਾਨ ਤੇ ਸਵੇਰੇ ਤੜਕਸਾਰ 3 ਵਜੇ ਦੇ ਕਰੀਬ 3 ਮੁੰਡਿਆਂ ਵੱਲੋ ਦੁਕਾਨ ਦਾ ਸਟਰ ਤੋੜਕੇ ਮਹਿੰਗੇ ਮੋਬਾਈਲ, ਮੋਬਾਈਲ

ਸਟਰ ਪੱਟ ਕੇ ਮਹਿੰਗੇ ਮੋਬਾਈਲ, ਮੋਬਾਈਲ ਅਸੈਸਰੀ ਅਤੇ ਨਗਦੀ ਲੈਕੇ ਚੋਰ ਫਰਾਰ Read Post »

ਯੂ. ਪੀ. ’ਚ ਸੱਤ ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ

ਯੂ. ਪੀ. ’ਚ ਸੱਤ ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ

ਯੂ. ਪੀ. ’ਚ ਸੱਤ ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ ਭਦੋਹੀ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲ੍ਹੇ ਵਿੱਚ ਆਤਮਹੱਤਿਆ ਦੇ ਸ਼ੱਕੀ ਮਾਮਲੇ ਵਿੱਚ ਸੱਤ ਸਾਲਾ ਲੜਕੀ ਦੀ ਲਾਸ਼ ਆਪਣੇ ਘਰ ਵਿੱਚ ਫਾਹੇ ਨਾਲ ਲਟਕੀ ਹੋਈ ਮਿਲਣ ਤੇ ਪੁਲਸ ਨੇ ਕਿਹਾ ਕਿ ਆਤਮਹੱਤਿਆ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ

ਯੂ. ਪੀ. ’ਚ ਸੱਤ ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ Read Post »

ਨਾਗਪੁਰ ਪੁਲਸ ਨੇ ਕੀਤਾ 2 ਹਜਾਰ ਦੇ ਨੋਟਾਂ ਨੂੰ ਕਮਿਸ਼ਨ ਤੇ ਬਦਲਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਨਾਗਪੁਰ : ਨਾਗਪੁਰ ਪੁਲਸ ਨੇ ਭਾਰਤ ਸਰਕਾਰ ਵਲੋਂ ਬੰਦ ਕੀਤੇ 2,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਕਮਿਸ਼ਨ ’ਤੇ ਬਦਲਣ ਵਾਲੇ ਗਿਰੋਹ ਦੇ ਇਕ ਮੂੰਗਫਲੀ ਵੇਚਣ ਵਾਲੇ ਨੂੰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਨੰਦਲਾਲ ਮੌਰੀਆ ਸੰਵਿਧਾਨ ਚੌਕ ਇਲਾਕੇ ਵਿਚ ਇਕ ਠੇਲੇ ’ਤੇ ਮੂੰਗਫਲੀ ਅਤੇ ਹੋਰ ਚੀਜ਼ਾਂ ਵੇਚਦਾ ਹੈ। ਸੰਵਿਧਾਨ ਚੌਕ ਖੇਤਰ ’ਚ ਰਿਜ਼ਰਵ ਬੈਂਕ ਦਾ ਦਫਤਰ ਅਤੇ ਮਹਾਰਾਸ਼ਟਰ ਵਿਧਾਨ ਭਵਨ ਹੈ।ਮੌਰਿਆ 2,000 ਰੁਪਏ ਦੇ ਨੋਟ ਬਦਲਣ ਲਈ ਗਰੀਬ ਮਰਦਾਂ ਅਤੇ ਔਰਤਾਂ ਨੂੰ ਕਮਿਸ਼ਨ ’ਤੇ ਰੱਖਦਾ ਸੀ। ਇਕ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ਉਹ ਇਨ੍ਹਾਂ ਨੋਟਾਂ ਨੂੰ 500 ਰੁਪਏ ਦੇ ਨੋਟਾਂ ਨਾਲ ਬਦਲਣ ਲਈ ਅਪਣੇ ਆਧਾਰ ਕਾਰਡ ਦਾ ਵੇਰਵਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਦਿੰਦੇ ਸਨ। ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਰੋਹਿਤ ਬਾਵਨੇ (34), ਕਿਸ਼ੋਰ ਬਹੋਰੀਆ (30) ਅਤੇ ਅਨਿਲ ਜੈਨ (56) ਵਜੋਂ ਹੋਈ ਹੈ। ਜੈਨ ਨੂੰ ਅਪਰਾਧ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਰਿਜ਼ਰਵ ਬੈਂਕ ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਜੈਨ ਨੇ ਵੱਖ-ਵੱਖ ਥਾਵਾਂ ’ਤੇ ਸਥਿਤ ਵੱਖ-ਵੱਖ ਗਾਹਕਾਂ ਤੋਂ 2,000 ਰੁਪਏ ਦੇ ਨੋਟ ਇਕੱਠੇ ਕਰਨ ਤੋਂ ਬਾਅਦ ਮੌਰਿਆ ਨੂੰ ਰੈਕੇਟ ਚਲਾਉਣ ’ਚ ਸ਼ਾਮਲ ਕੀਤਾ ਸੀ। ਜੈਨ ਨੇ ਮੌਰਿਆ ਨੂੰ 500 ਰੁਪਏ ਦੇ ਨੋਟਾਂ ਦੇ ਨਾਲ 2000 ਰੁਪਏ ਦੇ 10 ਨੋਟ ਸੌਂਪੇ। ਉਸ ਨੇ 500 ਰੁਪਏ ਦੇ ਨੋਟਾਂ ਨੂੰ ਬਦਲਣ ਲਈ 200 ਰੁਪਏ ਦੇਣ ਦਾ ਵਾਅਦਾ ਕੀਤਾ ਸੀ।ਮੌਰਿਆ ਨੇ ਸੰਵਿਧਾਨ ਚੌਕ ਸਥਿਤ ਆਰ. ਬੀ. ਆਈ. ਦਫ਼ਤਰ ਦਾ ਦੌਰਾ ਕੀਤਾ ਅਤੇ 2,000 ਰੁਪਏ ਦੇ 10 ਨੋਟ ਸਫਲਤਾਪੂਰਵਕ ਬਦਲੇ। ਪ੍ਰਕਿਰਿਆ ਸਿੱਖਣ ਤੋਂ ਬਾਅਦ, ਉਸ ਨੇ ਗਰੀਬ ਮਰਦਾਂ ਅਤੇ ਔਰਤਾਂ ਨੂੰ ਨੌਕਰੀ ’ਤੇ ਰਖਣਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਆਰ.ਬੀ.ਆਈ. ’ਚ ਬੈਂਕ ਨੋਟ ਬਦਲਣ ਲਈ ਪ੍ਰਤੀ ਦਿਨ 300 ਰੁਪਏ ਦਾ ਕਮਿਸ਼ਨ ਦੇਣ ਦੀ ਪੇਸ਼ਕਸ਼ ਕੀਤੀ। ਪੁਲਸ ਨੇ ਸ਼ਨੀਵਾਰ ਨੂੰ ਮੌਰਿਆ ਦੇ ਘਰ ਛਾਪਾ ਮਾਰਿਆ ਅਤੇ 500 ਰੁਪਏ ਦੇ 120 ਨੋਟਾਂ ਸਮੇਤ 60,000 ਰੁਪਏ ਨਕਦ ਬਰਾਮਦ ਕੀਤੇ। ਪੁਲਸ ਨੇ ਬਾਵਨੇ ਤੋਂ 2,000 ਰੁਪਏ ਦੇ ਇਕ ਨੋਟ ਅਤੇ 500 ਰੁਪਏ ਦੇ 120 ਨੋਟਾਂ ਸਮੇਤ 62,500 ਰੁਪਏ ਅਤੇ ਬਹੋਰੀਆ ਤੋਂ 500 ਰੁਪਏ ਦੇ 160 ਨੋਟਾਂ ਸਮੇਤ 80,000 ਰੁਪਏ ਬਰਾਮਦ ਕੀਤੇ ਹਨ। ਅਧਿਕਾਰੀ ਨੇ ਦਸਿਆ ਕਿ ਮੁੱਢਲੀ ਜਾਂਚ ਅਨੁਸਾਰ, ਮੁਲਜ਼ਮ ਅਨਿਲ ਜੈਨ ਦੇ ਹੁਕਮਾਂ ’ਤੇ ਕੰਮ ਕਰ ਰਹੇ ਸਨ, ਜਿਸ ਕੋਲ ਕਥਿਤ ਤੌਰ ’ਤੇ ਵੱਡੀ ਮਾਤਰਾ ’ਚ ਪੁਰਾਣੇ ਨੋਟ ਸਨ।

ਨਾਗਪੁਰ ਪੁਲਸ ਨੇ ਕੀਤਾ 2 ਹਜਾਰ ਦੇ ਨੋਟਾਂ ਨੂੰ ਕਮਿਸ਼ਨ ਤੇ ਬਦਲਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਸਮੇਤ ਗ੍ਰਿਫ਼ਤਾਰ

ਨਾਗਪੁਰ ਪੁਲਸ ਨੇ ਕੀਤਾ 2 ਹਜਾਰ ਦੇ ਨੋਟਾਂ ਨੂੰ ਕਮਿਸ਼ਨ ਤੇ ਬਦਲਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਨਾਗਪੁਰ : ਨਾਗਪੁਰ ਪੁਲਸ ਨੇ ਭਾਰਤ ਸਰਕਾਰ ਵਲੋਂ ਬੰਦ ਕੀਤੇ 2,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਕਮਿਸ਼ਨ ’ਤੇ ਬਦਲਣ ਵਾਲੇ ਗਿਰੋਹ ਦੇ ਇਕ ਮੂੰਗਫਲੀ ਵੇਚਣ ਵਾਲੇ ਨੂੰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ

ਨਾਗਪੁਰ ਪੁਲਸ ਨੇ ਕੀਤਾ 2 ਹਜਾਰ ਦੇ ਨੋਟਾਂ ਨੂੰ ਕਮਿਸ਼ਨ ਤੇ ਬਦਲਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਸਮੇਤ ਗ੍ਰਿਫ਼ਤਾਰ Read Post »

ਸਰੀਰਕ ਸਬੰਧਾਂ਼ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ

ਸਰੀਰਕ ਸਬੰਧਾਂ਼ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ

ਸਰੀਰਕ ਸਬੰਧਾਂ਼ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈ ਕੋਰਟ ਨੇ ਪੋਕਸੋ ਮਾਮਲੇ ’ਚ ਇਕ ਵਿਅਕਤੀ ਨੂੰ ਬਰੀ ਕਰਦਿਆਂ ਕਿਹਾ ਹੈ ਕਿ ਨਾਬਾਲਗ ਪੀੜਤਾ ਨੇ ‘ਸਰੀਰਕ ਸਬੰਧ’ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਦਾ ਅਰਥ ਅਪਣੇ ਆਪ ’ਚ ਜਿਨਸੀ ਸੋਸ਼ਣ ਨਹੀਂ

ਸਰੀਰਕ ਸਬੰਧਾਂ਼ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ Read Post »

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ ਲੁਧਿਆਣਾ : ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਪੈਂਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਬੰਦ ਕਰ ਕੇ ਰੋਡ ਮੁਕੰਮਲ ਠੱਪ ਕਰ ਦਿੱਤੀ ਹੈ । ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਹਾਜ਼ਰ ਹੈ । ਕਿਸਾਨਾਂ ਨੇ ਟਿੱਪਰ ਲਗਾ ਕੇ ਰੋਡ ਜਾਮ ਕਰ ਦਿੱਤੀ ਹੈ ।

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ Read Post »

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਜਿ਼ਲ੍ਹੇ ਵਿੱਚ ਦੋ ਸਦੀਆਂ ਤੋਂ ਜਿਆਦਾ ਪੁਰਾਣੀ ਮਹੂ ਛਾਉਣੀ ’ਚ ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੁਰੱਖਿਆ ਦੇ ਫਰੰਟ ’ਤੇ ਭਾਰਤ ਨੂੰ ‘ਬਹੁਤਾ ਖੁਸ਼ਕਿਸਮਤ ਨਹੀਂ’ ਕਰਾਰ ਦਿੰਦਿਆਂ ਫੌਜੀ ਜਵਾਨਾਂ ਨੂੰ ਅੰਦਰਲੇ

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ Read Post »

ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ

ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ

ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ ਸ਼ਿਮਲਾ : ਭਾਰਤ ਦੇਸ਼ ਦੇ ਸੈਰ ਸਪਾਟਾ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਹਿਮਾਚਲ ਵਿਚ ਪੈਂਦੇ ਸ਼ਹਿਰ ਸਿ਼ਮਲਾ ਵਿਖੇ ਬਣੇ ਰਾਜ ਭਵਨ ਵਿਚ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਆਯੋਜਿਤ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ।

ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ Read Post »

ਅਦਾਕਾਰ ਅੱਲੂ ਅਰਜੁਨ ਇਸ ਮਾਮਲੇ ’ਚ ਮੁਲਜ਼ਮ ਹੈ : ਡੀ. ਜੀ. ਪੀ.

ਅਦਾਕਾਰ ਅੱਲੂ ਅਰਜੁਨ ਇਸ ਮਾਮਲੇ ’ਚ ਮੁਲਜ਼ਮ ਹੈ : ਡੀ. ਜੀ. ਪੀ.

ਅਦਾਕਾਰ ਅੱਲੂ ਅਰਜੁਨ ਇਸ ਮਾਮਲੇ ’ਚ ਮੁਲਜ਼ਮ ਹੈ : ਡੀ. ਜੀ. ਪੀ. ਹੈਦਰਾਬਾਦ : ਤਿਲੰਗਾਨਾ ਦੇ ਡੀਜੀਪੀ ਜਿਤੇਂਦਰ ਨੇ ਤਿਲੰਗਾਨਾ ਥੀਏਟਰ ਭਗਨੱਠ ਮਾਮਲੇ ਵਿਚ ਅਦਾਕਾਰ ਅੱਲੂ ਅਰਜੁਨ ਨੂੰ ਮੁਲਜ਼ਮ ਹੈ ਆਖਦਿਆਂ ਕਿਹਾ ਕਿ ਫਿ਼ਲਮ ‘ਪੁਸ਼ਪਾ-2’ ਦੇ ਪ੍ਰੀਮੀਅਰ ਦੌਰਾਨ ਭਗਦੜ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ’ਚ ਕਾਨੂੰਨ ਆਪਣਾ ਕੰਮ ਕਰੇਗਾ।ਇਕ ਪੱਤਰਕਾਰ ਸੰਮੇਲਨ ਦੌਰਾਨ ਇੱਕ

ਅਦਾਕਾਰ ਅੱਲੂ ਅਰਜੁਨ ਇਸ ਮਾਮਲੇ ’ਚ ਮੁਲਜ਼ਮ ਹੈ : ਡੀ. ਜੀ. ਪੀ. Read Post »

Scroll to Top