ਅਮਰੀਕਾ ਦੀ ਸੰਸਥਾ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਕਰਨ ਲਈ ਕਰੇਗੀ ਆਟਾ ਮਿੱਲ ਮਾਲਕਾਂ ਦੇ ਨਾਲ ਮਿਲ ਕੇ ਪ੍ਰਾਜੈਕਟ ਦੀ ਸ਼ੁਰੂਆਤ
ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਵਰਗੇ ਤੰਦਰੁਸਤ ਸੂਬੇ `ਚ ਜਿੱਥੇ ਖਾਣ-ਪੀਣ ਨੂੰ ਲੈ ਕੇ ਚੰਗੀ ਖ਼ੁਰਾਕ ਲੋਕਾਂ ਦੇ ਖਾਣ ਪੀਣ ਦਾ ਹਿੱਸਾ ਹੈ ਉੱਥੇ ਵੀ ਬੜੀ ਵੱਡੀ ਗਿਣਤੀ `ਚ ਆਇਰਨ ਦੀ ਕਮੀ ਬੱਚਿਆਂ ਤੇ ਔਰਤਾਂ ਨੂੰ ਅਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਅਨੀਮੀਆ . ਵਰਗੀ ਬਿਮਾਰੀ ਦਾ ਫ਼ੈਲਾਅ ਹੋ ਰਿਹਾ ਹੈ । ਆਇਰਨ ਦੀ ਘਾਟ […]






