ਦਫ਼ਤਰਾਂ ਅੱਗੇ ਹੁਣ ਨਹੀਂ ਲੱਗਦੀ ਕਤਾਰ-ਬਰੂਹਾਂ `ਤੇ ਸੇਵਾਵਾਂ ਦੇ ਰਹੀ ਸਰਕਾਰ : ਅਰੋੜਾ
ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦਾ ਪ੍ਰਸ਼ਾਸਨ ਸਾਲ 2025 ਦੌਰਾਨ ਵੱਡੇ ਡਿਜੀਟਲ ਬਦਲਾਅ ਦਾ ਗਵਾਹ ਬਣਿਆ ਹੈ, ਜਿਸ ਤਹਿਤ ਹੁਣ ਨਾਗਰਿਕ-ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਿੱਧੇ ਬਰੂਹਾਂ `ਤੇ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰੀ ਦਫ਼ਤਰਾਂ `ਚ ਲੰਬੀਆਂ ਕਤਾਰਾਂ ਲੱਗਣਾ ਤੇ ਲੋਕਾਂ ਦੀ ਖੱਜਲ-ਖੁਆਰੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ । ਭਗਵੰਤ […]
ਦਫ਼ਤਰਾਂ ਅੱਗੇ ਹੁਣ ਨਹੀਂ ਲੱਗਦੀ ਕਤਾਰ-ਬਰੂਹਾਂ `ਤੇ ਸੇਵਾਵਾਂ ਦੇ ਰਹੀ ਸਰਕਾਰ : ਅਰੋੜਾ Read Post »










