ਲਾਰਿਆ ਤੋ ਅੱਕੇ ਮੁਲਾਜਮ ਸੰਘਰਸਾ ਦੇ ਰਾਹ
ਪਟਿਆਲਾ : ਅੱਜ ਪੰਜਾਬ ਸੁਬਾਰਡੀਨੇਟ ਸਰਬਸਿਜ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਜਿਲਾ ਪਟਿਆਲਾ ਦੀ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ ,ਜਸਵਿੰਦਰ ਸਿੰਘ ਸੌਜਾ, ਤੇਜਿੰਦਰ ਸਿੰਘ , ਕੁਲਦੀਪ ਸਿੰਘ ਘੱਗਾ , ਧਰਮਪਾਲ ਸਿੰਘ ਲੋਟ ਦੀ ਪ੍ਧਾਨਗੀ ਹੇਠ ਭਾਖੜਾ ਮੇਨ ਲਾਈਨ ਕੰਪਲੈਕਸ ਪਟਿਆਲਾ ਵਿਖੇ ਹੋਈ । ਜਿੱਸ ਵਿੱਚ ਪੰਜਾਬ ਸੁਬੋਰਡੀਨੇਟ ਸਰਵਸੀਜ ਫੰਡਰੇਸ਼ਨ ਮੁੱਖ ਦਫਤਰ 1406/ 22 ਬੀ ਚੰਡੀਗੜ੍ਹ ਵੱਲੋ ਮੁਲਾਜ਼ਮਾਂ […]
ਲਾਰਿਆ ਤੋ ਅੱਕੇ ਮੁਲਾਜਮ ਸੰਘਰਸਾ ਦੇ ਰਾਹ Read Post »







