ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ ਇਰਾਦਾ ਹੈ ਤੇ ਇਸ ਲਈ ਅੰਦੋਲਨ ਮੁੜ ਖੜਾ ਹੋਵੇਗਾ : ਡਲੇਵਾਲ
ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਮਰਨ ਵਰਤ ‘ਤੇ 128 ਵੇਂ ਦਿਨ ਅੱਜ ਹਸਪਤਾਲ ਤੋਂ ਛੁੱਟੀ ਲੈ ਕੇ ਸਿਧੇ ਆਪਣੇ ਪਿੰਡ ਡਲੇਵਾਲ ਵਿਖੇ ਕਰਵਾਈ ਜਾ ਰਹੀ ਮਹਾ ਪੰਚਾਇਤ ਵਿਚ ਪੁੱਜੇ, ਜਿੱਥੇ ਉਨ੍ਹਾ ਆਖਿਆ ਕਿ ਕਿਸਾਨਾਂ ਲਈ ਐਮ. ਐਸ. ਪੀ. ਗਰੰਟੀ ਕਾਨੂੰੂਨ ਦੀ ਲੜਾਈ ਜਿੱਤਣੀ ਸਾਡਾ ਦ੍ਰਿੜ ਇਰਾਦਾ […]









