ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ
ਨਵੀਂ ਦਿੱਲੀ, 19 ਜਨਵਰੀ 2026 : ਦਿੱਲੀ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (Delhi Motor Accident Claims Tribunal) ਨੇ ਜੁਲਾਈ 2024 `ਚ ਹੋਏ ਇਕ ਸੜਕ ਹਾਦਸੇ (Road accidents) `ਚ 53 ਫੀਸਦੀ ਅਪਾਹਜ ਹੋ ਗਏ 21 ਸਾਲਾ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ (Compensation) ਦੇਣ ਦਾ ਹੁਕਮ ਦਿੱਤਾ ਹੈ । ਪੀੜ੍ਹਤ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਕੇ […]
ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ Read Post »










