ਰਾਸ਼ਟਰੀ

Yashwant Verma

ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ

ਨਵੀਂ ਦਿੱਲੀ, 9 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ (Judge Yashwant Verma) ਦੀ ਉਸ ਪਟੀਸ਼ਨ ‘ਤੇ ਫੈਸਲਾ ਵੀਰਵਾਰ ਨੂੰ ਸੁਰੱਖਿਅਤ ਰੱਖ ਲਿਆ, ਜਿਸ ‘ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ । ਸੁਪਰੀਮ ਕੋਰਟ […]

ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ Read Post »

Rupee

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ ‘ਤੇ ਬੰਦ

ਮੁੰਬਈ, 9 ਜਨਵਰੀ 2026 : ਰੁਪਇਆ (Rupee) ਜੋ ਕਿ ਵੀਰਵਾਰ ਨੂੰ 7 ਪੈਸੇ ਟੁੱਟ ਕੇ 89.94 (ਆਰਜ਼ੀ) ਪ੍ਰਤੀ ਡਾਲਰ (Dollar) ‘ਤੇ ਬੰਦ ਹੋਇਆ ਨਾਲ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਦੇਸ਼ੀ ਪੂੰਜੀ (Foreign capital) ਦੀ ਨਿਕਾਸੀ ਅਤੇ ਡਾਲਰ ਦੇ ਮਜ਼ਬੂਤ ਰੁਖ ਨਾਲ ਘਰੇਲੂ ਮੁਦਰਾ ‘ਤੇ ਦਬਾਅ ਵਧਿਆ । ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਇਆ ਖੁੱਲ੍ਹਿਆ 89.96

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ ‘ਤੇ ਬੰਦ Read Post »

Murder

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ

ਅਕੋਲਾ (ਮਹਾਰਾਸ਼ਟਰ), 8 ਜਨਵਰੀ 2026 : ਇੱਥੇ ਅਕੋਲਾ ਜ਼ਿਲੇ ਦੀ ਇਕ ਮਸਜਿਦ ‘ਚ ਚਾਕੂ ਨਾਲ ਕੀਤੇ ਗਏ ਹਮਲੇ (Knife attacks) ਤੋਂ ਬਾਅਦ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਉਪ ਪ੍ਰਧਾਨ ਹਿਦਾਇਤੁੱਲਾ ਪਟੇਲ (66) ਨੇ ਇਲਾਜ ਦੌਰਾਨ ਦਮ ਤੋੜ (Died during treatment) ਦਿੱਤਾ । ਪੁਲਸ ਨੇ ਦੱਸਿਆ ਕਿ ਕਥਿਤ ਹਮਲਾਵਰ ਉਬੈਦ ਖਾਨ (22) ਨੂੰ ਗ੍ਰਿਫ਼ਤਾਰ ਕਰ ਲਿਆ

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ Read Post »

Congress

ਚੋਣਾਂ ਵਾਲੇ ਸੂਬਿਆਂ ਲਈ ਕਾਂਗਰਸ ਦੇ ਆਬਜ਼ਰਵਰ ਨਿਯੁਕਤ

ਨਵੀਂ ਦਿੱਲੀ, 8 ਜਨਵਰੀ 2026 : ਕਾਂਗਰਸ (Congress) ਨੇ ਪੰਜ ਚੋਣਾਂ ਵਾਲੇ ਸਬਿਆਂ ਲਈ ਸੀਨੀਅਰ ਆਬਜ਼ਰਵਰਾਂ (Observers) ਦੀ ਨਿਯੁਕਤੀ ਕੀਤੀ ਹੈ, ਜਿਸ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੂੰ ਆਸਾਮ ਅਤੇ ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਕੇਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ

ਚੋਣਾਂ ਵਾਲੇ ਸੂਬਿਆਂ ਲਈ ਕਾਂਗਰਸ ਦੇ ਆਬਜ਼ਰਵਰ ਨਿਯੁਕਤ Read Post »

Woman

ਪੱਛਮੀ ਬੰਗਾਲ ‘ਚ ਮਹਿਲਾ ਬੀ. ਐੱਲ. ਓ. ਦੀ ਮੌਤ

ਕੋਲਕਾਤਾ, 8 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮਾਲਦਾ ਜ਼ਿਲੇ ‘ਚ ਇਕ ਬੂਥ ਪੱਧਰੀ ਅਧਿਕਾਰੀ (ਬੀ. ਐਲ. ਓ.) (B. L. O) ਦੀ ਬੁੱਧਵਾਰ ਨੂੰ ਮੌਤ ਹੋ ਗਈ । ਦੋਸ਼ ਹੈ ਕਿ ਸੂਬੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦੇ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਉਹ ਤਣਾਅ ‘ਚ

ਪੱਛਮੀ ਬੰਗਾਲ ‘ਚ ਮਹਿਲਾ ਬੀ. ਐੱਲ. ਓ. ਦੀ ਮੌਤ Read Post »

Karnataka

ਕਰਨਾਟਕ ‘ਚ ਪੁਲਸ ਹਿਰਾਸਤ ‘ਚ ਭਾਜਪਾ ਦੀ ਵਰਕਰ ਦੇ ਕੱਪੜੇ ਪਾੜੇ

ਹੁਬਲੀ, (ਕਰਨਾਟਕ) 8 ਜਨਵਰੀ 2026 : ਕਰਨਾਟਕ (Karnataka) ‘ਚ ਹਾਲ ਹੀ ਵਿਚ ਸਰਕਾਰੀ ਅਧਿਕਾਰੀਆਂ ‘ਤੇ ਹੋਏ ਹਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਗਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਵਰਕਰ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਉਸ ਨਾਲ ਕੁੱਟਮਾਰ (Beating) ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ । ਪੁਲਸ ਨੇ ਔਰਤ ਤੇ ਹੀ

ਕਰਨਾਟਕ ‘ਚ ਪੁਲਸ ਹਿਰਾਸਤ ‘ਚ ਭਾਜਪਾ ਦੀ ਵਰਕਰ ਦੇ ਕੱਪੜੇ ਪਾੜੇ Read Post »

futsal

ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

ਨਵੀਂ ਦਿੱਲੀ, 8 ਜਨਵਰੀ 2026 : ਸੈਫ ਫੁਟਸਾਲ ਚੈਂਪੀਅਨਸ਼ਿਪ 2026 (SAFF Futsal Championship 2026) ਤੇ ਸੈਫ ਮਹਿਲਾ ਫੁਟਸਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮਾਂ ਦਾ ਐਲਾਨ (Indian teams announced) ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਹੋਣਗੇ ਥਾਈਲੈਂਡ ਦੇ ਨੋਂਥਾਸ਼ੁਰਰੀ ਵਿਚ ਇਕੱਠੇ ਦੋਵੇਂ ਟੂਰਨਾਮੈਂਟ ਇਸ ਮਹੀਨੇ ਦੇ ਆਖਿਰ ਵਿਚ ਥਾਈਲੈਂਡ ਦੇ ਨੋਂਥਾਸ਼ੁਰਰੀ (Nonthaburi, Thailand) ਵਿਚ ਇਕੱਠੇ ਹੋਣਗੇ ।

ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ Read Post »

Juniper Green Energy

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਨਵੀਂ ਦਿੱਲੀ, 7 ਜਨਵਰੀ 2026 : ਜੂਨੀਪਰ ਗ੍ਰੀਨ ਐਨਰਜੀ (Juniper Green Energy) ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍ਰਾਸਟਰੱਕਚਰ ਵਰਗੇ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ (National financial institutions) ਤੋਂ ਕਰਜ਼ਾ ਫੰਡ ਦੇ ਤੌਰ ‘ਤੇ 2,039 ਕਰੋੜ ਰੁਪਏ ਇਕੱਠੇ ਕੀਤੇ ਹਨ । ਕੰਪਨੀ ਨੇ

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ Read Post »

Reel

ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ

ਉੱਨਾਵ, 7 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਉੱਨਾਵ ਜ਼ਿਲੇ ‘ਚ ਕਾਨਪੁਰ-ਲਖਨਊ ਹਾਈਵੇਅ ਮੰਗਲਵਾਰ ਸਵੇਰੇ 2 ਮੁਟਿਆਰਾਂ ਵੱਲੋਂ ਸੜਕ ਵਿਚਕਾਰ ਲੇਟ ਕੇ ਨਾਗਿਨ ਡਾਂਸ (Naagin Dance) ਕਰਦੇ ਹੋਏ ਰੀਲ ਬਣਾਉਣ ਦੀ ਵੀਡੀਓ ਵਾਇਰਲ ਹੋ ਗਈ । ਇਹ 47 ਸਕਿੰਟ ਦੀ ਵੀਡੀਓ (Video) ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਰਹੀ । ਕਈ ਵਾਹਨਾਂ ਨੂੰ

ਯੂ. ਪੀ. ਹਾਈਵੇਅ ‘ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ Read Post »

children die

ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ

ਵਾਰਾਣਸੀ (ਯੂ. ਪੀ.), 7 ਜਨਵਰੀ 2026 : ਵਾਰਾਣਸੀ ਜ਼ਿਲੇ (Varanasi District) ਦੇ ਮਿਰਜ਼ਾਮੁਰਾਦ ਖੇਤਰ ‘ਚ ਖੇਡਦੇ ਸਮੇਂ ਕਥਿਤ ਤੌਰ ‘ਤੇ ਜ਼ਹਿਰੀਲਾ ਫਲ (Poisonous fruit) ਖਾਣ ਨਾਲ 3 ਬੱਚਿਆਂ ਦੀ ਮੌਤ (Death of children) ਹੋ ਗਈ । ਪੁਲਸ ਅਨੁਸਾਰ ਇਹ ਘਟਨਾ ਕਰਧਨਾ ਇਲਾਕੇ ‘ਚ ਐਤਵਾਰ ਨੂੰ ਵਾਪਰੀ, ਜਦੋਂ ਕੁਝ ਬੱਚੇ ਆਪਸ ‘ਚ ਖੇਡ ਰਹੇ ਸਨ ।

ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ Read Post »

Scroll to Top